ਸੁਨੇਹਾ ਜਾਂ ਸੰਦੇਸ਼ (ਅੰਗਰੇਜ਼ੀ: Message ਅਤੇ ਫਾਰਸੀ: پَیام ਜਾਂ پـِیغام ਪੈਯਾਮ ਜਾਂ ਪੈਗ਼ਾਮ) ਆਮ ਅਰਥਾਂ ਵਿੱਚ ਇਤਲਾਹ, ਖਬਰ ਜਾਂ ਸੂਚਨਾ ਨੂੰ ਕਹਿੰਦੇ ਹਨ ਜਿਸ ਤੇ ਤਿੰਨ ਪਹਿਲੂ ਹੁੰਦੇ ਹਨ।

  • 1. ਸੁਨੇਹਾ ਭੇਜਣ ਵਾਲਾ
  • 2. ਸੁਨੇਹਾ (ਬੋਲ,ਲਿਖਤ ਜਾਂ ਸੰਕੇਤਕ ਸੂਚਨਾ)[1]
  • 3. ਸੁਨੇਹਾ ਲੈਣ ਵਾਲਾ

ਆਮ ਤੌਰ ਤੇ ਹਰ ਸੁਨੇਹੇ ਦਾ ਆਦਿ ਅਤੇ ਅੰਤ ਹੁੰਦਾ ਹੈ ਅਤੇ ਇਹਦੇ ਪੂਰਾ ਹੋਣ ਲਈ ਸਮੇਂ ਦੀ ਘੱਟ ਜਾਂ ਵਧ ਮਾਤਰਾ ਖਰਚ ਹੁੰਦੀ ਹੈ।

ਇਹ ਵੀ ਵੇਖੋਸੋਧੋ

ਹਵਾਲੇਸੋਧੋ