ਸੂਰਿਆ, ਜਿਸਨੂੰ ਅਦਿੱਤਿਆ, ਭਾਨੂੰ ਜਾਂ ਰਾਵੀ ਵਿਵਾਸਵਨ ਵੀ ਕਿਹਾ ਜਾਂਦਾ ਹੈ, ਹਿੰਦੂ ਧਰਮ ਵਿੱਚ ਇੱਕ ਪ੍ਰਮੁੱਖ ਦੇਵਤਾ ਹੈ। ਇਹ ਵੇਦਾਂ ਦੀ ਪਹਿਲੀ ਤ੍ਰਿਮੂਰਤੀ ਵਿੱਚੋਂ ਇੱਕ ਸੀ ਅਤੇ ਇਸ ਤੋਂ ਬਿਨਾਂ ਬਾਕੀ ਦੋ ਦੇਵਤੇ ਅਗਨੀ ਅਤੇ ਵਰੁਣ ਸੀ।[2]

ਸੂਰਜ (ਦੇਵਤਾ)
WLANL - 23dingenvoormusea - Suryabeeldje.jpg
ਦੇਵਨਾਗਰੀसूर्य
ਸੰਸਕ੍ਰਿਤ ਲਿਪਾਂਤਰਨsūrya
ਇਲਹਾਕਗ੍ਰਹਿ, ਦੇਵ
ਜਗ੍ਹਾਸੂਰਿਆ ਲੋਕ
ਮੰਤਰਓਮ ਸੂਰਿਆਇਆ ਨਮਹ, ਓਮ ਕਾਰਿਆਇਆ ਨਮਹ, ਓਮ ਆਰਕਾਇਆ ਨਮਹ
ਪਤੀ/ਪਤਨੀਸਰਣਿਊ, ਰਾਗਯੀ, ਪ੍ਰਭਾ, ਊਸ਼ਾ, ਅਤੇ ਛਾਇਆ
ਵਾਹਨਸੱਤ ਸਫ਼ੈਦ ਗੋੜਿਆਂ ਨਾਲ ਚੱਲਦਾ ਰਥ
ਰਥਵਾਨ : ਅਰੁਣ[1]

ਗ੍ਰੰਥਾਂ ਵਿੱਚ ਵਰਣਨਸੋਧੋ

ਰਾਮਾਇਣ ਅਨੁਸਾਰ ਸੂਰਜ ਨੂੰ ਆਦਿਤੀ ਤੇ ਕਸ਼ਯਪ ਦਾ ਪੁੱਤਰ ਦੱਸਿਆ ਗਿਆ ਹੈ। ਰਾਮਾਇਣ ਵਿੱਚ ਹੀ ਇੱਕ ਹੋਰ ਥਾਂ ਉੱਤੇ ਇਸਨੂੰ ਬ੍ਰਹਮਾ ਦਾ ਪੁੱਤਰ ਮੰਨਿਆ ਗਿਆ ਹੈ।[2]

ਦਸਮ ਗ੍ਰੰਥ ਵਿੱਚ ਦਰਜ "ਚੌਬੀਸ ਅਵਤਾਰ" ਨਾਂ ਦੀ ਬਾਣੀ ਵਿੱਚ ਮੰਨਿਆ ਗਿਆ ਹੈ ਕਿ ਸੂਰਜ ਵਿਸ਼ਨੂੰ ਦਾ ਅਵਤਾਰ ਹੈ।[2]

 
ਸੂਰਜ ਮੰਦਿਰ ਕੋਣਾਰਕ

ਹਵਾਲੇਸੋਧੋ

  1. Jansen, Eva Rudy. The Book of Hindu Imagery: Gods, Manifestations and Their Meaning, p. 65.
  2. 2.0 2.1 2.2 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 420.