ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ (/jəˈsnɪn/;[1] ਕਈ ਵਾਰ ਹਿੱਜੇ ਏਸੇਨਿਨ; ਰੂਸੀ: Серге́й Алекса́ндрович Есе́нин; IPA: [sʲɪrˈgʲej ɐlʲɪkˈsandrəvʲɪtɕ jɪˈsʲenʲɪn]; 3 ਅਕਤੂਬਰ [ਪੁ.ਤ. 21 ਸਤੰਬਰ ] 1895 – 28 ਦਸੰਬਰ 1925) ਰੂਸੀ ਕਵੀ ਸੀ। ਉਹ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਲੋਕਪ੍ਰਿਯ ਰੂਸੀ ਕਵੀਆਂ ਵਿੱਚੋਂ ਇੱਕ ਹੈ।[2]

ਸੇਰਗੇਈ ਯੇਸੇਨਿਨ
ਸੇਰਗੇਈ ਯੇਸੇਨਿਨ, 1922
ਜਨਮ
ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ

(1895-10-03)3 ਅਕਤੂਬਰ 1895
ਮੌਤ28 ਦਸੰਬਰ 1925(1925-12-28) (ਉਮਰ 30)
ਰਾਸ਼ਟਰੀਅਤਾਰੂਸੀ
ਪੇਸ਼ਾਕਵੀ
ਲਹਿਰImaginism
ਜੀਵਨ ਸਾਥੀAnna Izryadnova
(1913–16)
Zinaida Reich
(1917–1921)
Isadora Duncan
(1922–1925)
Sophia Tolstaya
(1925; his death)

ਜੀਵਨੀ ਸੋਧੋ

ਮੁੱਢਲੀ ਜ਼ਿੰਦਗੀ ਸੋਧੋ

 
ਕੋਂਸਤਾਂਤੀਨੋਵੋ ਵਿੱਚ ਯੇਸੇਨਿਨ ਦੇ ਜਨਮ ਵਾਲਾ ਘਰ

ਸਰਗੇਈ ਯੇਸੇਨਿਨ ਕੋਂਸਤਾਂਤੀਨੋਵੋ, ਰਿਆਯਾਨ ਗਵਰਨੇਟ, ਰੂਸੀ ਸਾਮਰਾਜ ਦੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਦਾ ਪਿਤਾ ਨੂੰ - ਅਲੈਗਜ਼ੈਂਡਰ ਨਿਕਿਤਿਚ ਯੇਸੇਨਿਨ (1873-1931), ਅਤੇ ਮਾਤਾ ਤਾਤੀਆਨਾ ਫੇਦਰੋਵਨਾ ਤਿਤੋਵ (1875-1955) ਸੀ। ਦੋ ਭੈਣਾਂ ਸਨ: ਕੈਥਰੀਨ (1905-1977), ਅਲੈਗਜ਼ੈਂਡਰਾ (1911-1981)। ਉਸ ਨੇ ਆਪਣਾ ਬਹੁਤਾ ਬਚਪਨ ਆਪਣੇ ਨਾਨਾ, ਨਾਨੀ ਨਾਲ ਬਿਤਾਇਆ ਜਿਨ੍ਹਾਂ ਨੇ ਦਰਅਸਲ ਉਸਨੂੰ ਪਾਲਿਆ। ਉਸ ਨੇ ਨੌ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।

ਹਵਾਲੇ ਸੋਧੋ

  1. "Yesenin." Random House Webster's Unabridged Dictionary.
  2. Merriam-Webster, Inc (1995). Merriam-Webster's Encyclopedia Of Literature. Merriam-Webster. pp. 1223–. ISBN 978-0-87779-042-6. Retrieved 28 October 2012.