ਸੈਮੀਨਾਰ

ਅਕਾਦਮਿਕ ਸਿੱਖਿਆ ਦਾ ਰੂਪ

ਸੈਮੀਨਾਰ ਇੱਕ ਅਜਿਹੇ ਇਕੱਠ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਅਕਾਦਮਿਕ ਸੰਸਥਾ ਦੁਆਰਾ ਕਿਸੇ ਵਿਸ਼ੇਸ਼ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾਵੇ। ਇਸਦਾ ਉਦੇਸ਼ ਕਿਸੇ ਖਾਸ ਵਿਸ਼ੇ ਬਾਰੇ ਵਿਚਾਰ-ਚਰਚਾ ਕਰਨਾ ਹੁੰਦਾ ਹੈ। ਇਸ ਵਿੱਚ ਕਈ ਵਿਦਵਾਨ ਸਰੋਤਿਆਂ ਦੇ ਸਾਹਮਣੇ ਆਪਣੇ ਖੋਜ-ਪੱਤਰ ਪੇਸ਼ ਕਰਦੇ ਹਨ ਅਤੇ ਜਿਸ ਤੋਂ ਬਾਅਦ ਸਰੋਤਿਆਂ ਦੁਆਰਾ ਸੁਆਲ ਪੁੱਛੇ ਜਾਂਦੇ ਹਨ ਆਪਸ ਵਿੱਚ ਚੁਸਤੀ ਨਾਲ ਵਿਚਾਰ-ਵਟਾਂਦਰਾ ਕਰਦਾ ਹੈ। ਇਹ ਲੈਕਚਰਾਂ ਜਾਂ ਭਾਸ਼ਣਾਂ ਨਾਲੋਂ ਵਧੇਰੇ ਗੈਰ-ਰਸਮੀ ਹੁੰਦੇ ਹਨ।

ਹਵਾਲੇ ਸੋਧੋ