ਸੋਂਘਾਈ ਸਲਤਨਤ ਨੇ 15ਵੀਂ ਅਤੇ 16ਵੀਂ ਸਦੀ ਵਿੱਚ ਪੱਛਮੀ ਸਾਹੇਲ ਤੇ ਰਾਜ ਕੀਤਾ। ਇਹ ਸਲਤਨਤ ਅਫਰੀਕਾ ਇਤਿਹਾਸ ਵਿੱਚ ਸਭ ਤੋਂ ਵੱਡੀ ਸਲਤਨਤ ਸੀ। ਸਲਤਨਤ ਆਪਣੇ ਨਸ਼ਲੀ ਨਾਮ ਤੇ ਹੀ ਵਧੀ। ਸੋਨੀ ਅਲੀ ਨੇ ਗਾਓ ਨੂੰ ਆਪਣੀ ਰਾਜਧਾਨੀ ਸਥਾਪਿਤ ਕੀਤਾ। 11ਵੀਂ ਸਦੀ ਵਿੱਚ ਸੋਂਘਾਈ ਸਲਤਨਤ ਇਸ ਰਾਜਧਾਨੀ ਗਾਓ ਦੇ ਦੁਆਲੇ ਹੀ ਵਧਿਆ। ਇਸ ਨੇ 1468 ਅਤੇ 1475 ਵਿੱਚ ਕਰਮਵਾਰ ਦੂਸਰੇ ਸ਼ਹਿਰ ਟਿੰਬੁਕਟੂ ਅਤੇ ਡਜੇਨੇ ਨੂੰ ਵੀ ਜਿੱਤ ਲਿਆ। ਇਸ ਸਲਤਨਤ ਤੇ ਸੋਨੀ ਵੰਸ਼ (c. 1464–1493) ਰਾਜ ਕੀਤਾ।

ਸੋਂਘਾਈ ਸਲਤਨਤ
ਸੋਂਘਾਈ
ਅੰ. 1464–1591
ਅੰ. 1500 ਵਿੱਚ ਖੇਤਰੀ ਹੱਦ.
ਅੰ. 1500 ਵਿੱਚ ਖੇਤਰੀ ਹੱਦ.
ਸਥਿਤੀਸਲਤਨਤ
ਰਾਜਧਾਨੀਗਾਓ[1]
ਆਮ ਭਾਸ਼ਾਵਾਂਸੋਂਘਾਈ ਭਾਸ਼ਾ
ਸਰਕਾਰਸਲਤਨਤ
ਰਾਜਾ ਦਿਆ 
• 1464–1492
ਸੁਨੀ ਅਲੀ
• 1492–1493
ਸੋਨੀ ਬਾਰੂ
• 1493–1528
ਅਸਕੀਆ ਮੁਹੰਮਦ ਪਹਿਲਾ
• 1529–1531
ਅਸਕੀਆ ਮੁਸਾ
• 1531–1537
ਅਸਕੀਆ ਮੁਹੰਦਰ ਬੇਂਕਨ
• 1537–1539
ਅਸਕੀਆ ਇਸਮਾਇਲ
• 1539–1549
ਅਸਕੀਆ ਇਸ਼ਕ ਪਹਿਲਾ
• 1549–1582/1583
ਅਸਕੀਆ ਦਾਓਦ
• 1582–1586
ਅਸਕੀਆ ਮੁਹੰਮਦ
• 1586–1588
ਅਸਕੀਆ ਮੁਹੰਦਰ ਬਾਨੀ
• 1588–1592
ਅਸਕੀਆ ਇਸ਼ਕ ਦੂਜਾ
Historical eraਪੋਸਟ ਕਲਾਸੀਕਲ ਕਾਲ
• ਸੋਂਘਾਈ ਰਾਜ ਗਾਓ ਸ਼ਹਿਰ ਤੋਂ ਉਭਰਿਆ
ਅੰ. 1000
• ਮਾਲੀ ਬਾਦਸ਼ਾਹੀ ਤੋਂ ਅਜ਼ਾਦੀ ਮਿਲੀ
ਅੰ. 1430
• ਸੂਨੀ ਵੰਸ ਦਾ ਸ਼ੁਰੂਆਤ
1468
• ਅਸ਼ਕੀਆ ਵੰਸ਼ ਦੀ ਸ਼ੁਰੂਆਤ
1493
• ਸੋਂਘਾਈ ਸਲਤਨਤ ਦਾ ਅੰਤ
1591
• ਦੇਂਡੀ ਸਲਤਨਤ ਸ਼ੁਰੂ
1592
ਖੇਤਰ
1500[2]1,400,000 km2 (540,000 sq mi)
1550[3]800,000 km2 (310,000 sq mi)
ਮੁਦਰਾਕੋਵਰੀ
ਤੋਂ ਪਹਿਲਾਂ
ਤੋਂ ਬਾਅਦ
ਮਾਲੀ ਸਾਮਰਾਜ
ਗਾਓ ਸਾਮਰਾਜ
ਸਾਦੀ ਵੰਸ
ਟਿੰਬੁਕਤੂ ਦੀ ਪਸ਼ਲਿਕ
ਦੇਂਡੀ ਸਲਤਨਤ
ਅੱਜ ਹਿੱਸਾ ਹੈਫਰਮਾ:Country data ਬੇਨਿਨ
ਫਰਮਾ:Country data ਬੁਰਕੀਨਾ ਫ਼ਾਸੋ
ਫਰਮਾ:Country data ਗਿਨੀ
ਫਰਮਾ:Country data ਗਿਨੀ-ਬਿਸਾਊ
ਫਰਮਾ:Country data ਮਾਲੀ
ਫਰਮਾ:Country data ਮੌਰੀਤਾਨੀਆ
ਫਰਮਾ:Country data ਨਾਈਜਰ
ਫਰਮਾ:Country data ਨਾਈਜੀਰੀਆ
ਫਰਮਾ:Country data ਸੇਨੇਗਲ
ਫਰਮਾ:Country data ਗਾਂਬੀਆ

ਹਵਾਲੇ

ਸੋਧੋ
  1. Bethwell A. Ogot, Africa from the Sixteenth to the Eighteenth Century, (UNESCO Publishing, 2000), 303.
  2. hunwick 2003, pp. xlix.
  3. Taagepera 1979, pp. 497.