ਸੰਧਿਆ ਰੰਗਨਾਥਨ

(ਸੰਧੀਆ ਰੰਗਨਾਥਨ ਤੋਂ ਰੀਡਿਰੈਕਟ)

ਸੰਧਿਆ ਰੰਗਨਾਥਨ ਤਾਮਿਲਨਾਡੂ ਦੀ ਮਹਿਲਾ ਫੁੱਟਬਾਲਰ ਹੈ ਜੋ ਭਾਰਤ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਮਿਡਫੀਲਡਰ ਵਜੋਂ ਖੇਡਦੀ ਹੈ।

ਸੰਧਿਆ ਰੰਗਨਾਥਨ
ਨਿੱਜੀ ਜਾਣਕਾਰੀ
ਪੂਰਾ ਨਾਮ ਸੰਧਿਆ ਰੰਗਨਾਥਨ
ਜਨਮ ਮਿਤੀ (1996-05-20) 20 ਮਈ 1996 (ਉਮਰ 27)
ਪੋਜੀਸ਼ਨ ਫ਼ੋਰਵਰਡ
ਟੀਮ ਜਾਣਕਾਰੀ
ਮੌਜੂਦਾ ਟੀਮ
Sethu FC
ਨੰਬਰ 7
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2019- Sethu FC 10 (14)
ਅੰਤਰਰਾਸ਼ਟਰੀ ਕੈਰੀਅਰ
2018- India 6 (3)
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 1 February 2020 ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 9 April 2019 ਤੱਕ ਸਹੀ

ਉਸਨੇ ਕੋਟੀਫ ਮਹਿਲਾ ਫੁੱਟਬਾਲ ਟੂਰਨਾਮੈਂਟ 2018 ਵਿੱਚ ਆਪਣਾ ਪਹਿਲਾ ਗੋਲ ਕੀਤਾ। ਫੇਰ ਉਸਨੇ ਆਪਣਾ ਦੂਜਾ ਗੋਲ ਸ੍ਰੀਲੰਕਾ ਖਿਲਾਫ਼ ਸਾਲ 2019 ਦੇ ਐਸ.ਏ.ਐਫ.ਐਫ. ਮਹਿਲਾ ਚੈਂਪੀਅਨਸ਼ਿਪ ਵਿੱਚ 17 ਮਾਰਚ 2019 ਨੂੰ ਕੀਤਾ।[1] 2020 ਏ.ਐੱਫ.ਸੀ. ਮਹਿਲਾ ਓਲੰਪਿਕ ਕੁਆਲੀਫਾਈ ਗੇੜ 2 ਵਿੱਚ ਉਸਨੇ ਨੇਪਾਲ ਖਿਲਾਫ਼ ਰਾਸ਼ਟਰੀ ਟੀਮ ਲਈ ਇੱਕ ਹੋਰ ਮਹੱਤਵਪੂਰਨ ਗੋਲ 6 ਅਪ੍ਰੈਲ 2019 ਨੂੰ ਕੀਤਾ।[2]

ਅੰਤਰਾਸ਼ਟਰੀ ਗੋਲ ਸੋਧੋ

Scores and results list India's goal tally first.
No. Date Venue Opponent Score Result Competition
1. 17 ਮਾਰਚ 2019 Sahid Rangsala, Biratnagar, Nepal ਫਰਮਾ:Fbw 2–0 5–0 2019 SAFF Women's Championship
2. 6 ਅਪ੍ਰੈਲ 2019 Mandalarthiri Stadium, Mandalay, Myanmar ਫਰਮਾ:Fbw 2–1 3–1 2020 AFC Women's Olympic Qualifying Tournament
3. 9 ਅਪ੍ਰੈਲ 2019 Mandalarthiri Stadium, Mandalay, Myanmar ਫਰਮਾ:Fbw 1–0 3–3 2020 AFC Women's Olympic Qualifying Tournament

ਹਵਾਲੇ ਸੋਧੋ

  1. "INDIAN WOMEN CHARGE INTO SAFF SEMIS WITH 5-0 WIN OVER SRI LANKA". www.the-aiff.com. Retrieved 2019-04-09.
  2. "INDIAN WOMEN CLINCH CRUCIAL WIN AGAINST NEPAL IN 2020 OLYMPIC QUALIFIERS ROUND 2". www.the-aiff.com. Retrieved 2019-04-09.