ਸੰਬੰਧ-ਵਾਚਕ ਪੜਨਾਂਵ

           ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਤੇ ਯੋਜਕਾ ਵਾਂਗ ਦੋ ਵਾਕਾ ਨੂੰ ਆਪਸ ਵਿਚ ਜੋੜੇ ਉਸ ਨੂੰ ਸੰਬੰਧ ਵਾਚਕ ਪੜਨਾਂਵ ਕਿਹਾ ਜਾਦਾ ਹੈ, ਜਿਵੇ-               (ੳ) ਉਹ ਲੋਕ ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ।                (ਅ) ਸ਼ਰਾਬੀ ਜਿਸ ਨੇ ਗੋਲੀਆ ਚਲਾਈਆਂ ਸਨ, ਫੜਿਆ ਗਿਆ।

              ਇਹਨਾਂ ਵਾਕਾਂ ਵਿਚ ਜੋ, ਜਿਸ ਨੇ ਸੰਬੰਧ-ਵਾਚਕ ਪੜਨਾਂਵ ਹਨ।