ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ
ਅਮਰੀਕਾ ਦੇ ਰਾਸ਼ਟਰਪਤੀਆ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਅਮਰੀਕਾ ਦੇ ਰਾਸ਼ਟਰਪਤੀਆਂ ਦੀ ਸੂਚੀਸੋਧੋ
# | ਤਸਵੀਰ | ਅਮਰੀਕਾ ਦਾ ਰਾਸ਼ਟਰਪਤੀ | ਕਦੋਂ ਤੋਂ | ਕਦੋਂ ਤੱਕ | ਪਾਰਟੀ | ਚੋਣ ਦੀ ਟਰਮ ਅਤੇ ਸਾਲ | ਪਹਿਲਾ ਅਹੁਦਾ | ਉਪ ਰਾਸ਼ਟਰਪਤੀ |
---|---|---|---|---|---|---|---|---|
1 | ਜਾਰਜ ਵਾਸ਼ਿੰਗਟਨ (1732-1799) |
30 ਅਪ੍ਰੈਲ, 1789 | 4 ਮਾਰਚ, 1797 | ਅਜ਼ਾਦ | 1 (1789) --- 2 (1789) |
ਮਹਾਦੀਪੀ ਫੌਜ ਦਾ ਪ੍ਰਧਾਨ ਸੈਨਾਪਤੀ (1775–1783) |
ਜਾਨ ਐਡਮਜ਼ | |
2 | ਜਾਨ ਐਡਮਜ਼ (1735-1826) |
4 ਮਾਰਚ, 1797 | 4 ਮਾਰਚ, 1801 | ਫੈਡਰਲ ਪਾਰਟੀ | 3 (1796) |
ਉਪ ਰਾਸ਼ਟਰਪਤੀ | ਥਾਮਸ ਜੈਫ਼ਰਸਨ | |
3 | ਥਾਮਸ ਜੈਫ਼ਰਸਨ (1743-1826) |
4 ਮਾਰਚ, 1801 | 4 ਮਾਰਚ, 1809 | ਡੈਮੋਕਰੈਟਿਕ ਪਾਰਟੀ | 4 (1800) ........ 5 (1804) |
ਉਪ ਰਾਸ਼ਟਰਪਤੀ | 1 (ਆਰੋਨ ਬੂਰ) ........ 2 (ਜਾਰਜ਼ ਕਲਿੰਕਟਨ) | |
4 | ਜੇਮਜ ਮੈਡੀਸਨ (1755-1832) |
4 ਮਾਰਚ, 1809 | 4 ਮਾਰਚ, 1817 | ਡੈਮੋਕਰੈਟਿਕ ਪਾਰਟੀ | 6 (1808) ...... 7 (1812) |
ਸੈਕਟਰੀ ਆਫ ਸਟੇਟ | ਜਾਰਜ਼ ਕਲਿੰਕਟ (4 ਮਾਰਚ, 1809 – 20 ਅਪਰੈਲ, 1812) -- ਖਾਲੀ (20 ਅਪਰੈਲ, 1812 – 4 ਮਾਰਚ, 1813) -- ਅਲਬਰਿਜ਼ ਗੈਰੀ (4 ਮਾਰਚ, 1813 – 23 ਨਵੰਬਰ, 1814) | |
5 | ਜੇਮਜ਼ ਮੋਨਰੋ (1758-1831) |
4 ਮਾਰਚ, 1817 | 4 ਮਾਰਚ, 1825 | ਡੈਮੋਕਰੈਟਿਕ ਪਾਰਟੀ | 8 (1816) ....... 9 (1820) |
ਸੈਕਟਰੀ ਆਫ ਸਟੇਟ (1811-1817) |
ਡੇਨੀਅਲ ਡੀ ਟੋਂਪਕਿਨਜ਼ | |
6 | ਜੌਹਨ ਕੁਵਿੰਸੀ ਐਡਮਜ਼ (1767-188) |
4 ਮਾਰਚ, 1825 | 4 ਮਾਰਚ, 1829 | ਡੈਮੋਕੇਟਿਵ ਪਾਰਟੀ | 10 (1824) |
ਸੈਕਟਰੀ ਆਫ ਸਟੇਟ (1817-1825) |
ਜੋਨ ਸੀ. ਕੈਲਹੋਨ | |
7 | ਐਾਡਰਿਊ ਜੈਕਸਨ (1767-1845) |
4 ਮਾਰਚ, 1829 | 4 ਮਾਰਚ, 1837 | ਡੈਮੋਕਰੇਟਿਕ ਪਾਰਟੀ | 11 (1828) ..... 12 (1832) |
ਸੇਨੇਟਰ (1823–1825) |
ਜੋਨ ਸੀ. ਕੈਲਹੋਨ (4 ਮਾਰਚ 1829 – 28 ਦਸੰਬਰ,1832) --- ਖਾਲੀ (28 ਦਸੰਬਰ, 1832 –4 ਮਾਰਚ, 1833) --- ਮਾਰਟਿਨ ਵੈਨ ਬੁਰੇਨ | |
8 | ਮਾਰਟਿਨ ਵੈਨ ਬੁਰੇਨ (1782-1862) |
4 ਮਾਰਚ, 1837 | 4 ਮਾਰਚ, 1841 | ਡੈਮੋਕਰੇਟਿਕ ਪਾਰਟੀ | 13 (1836) |
ਉਪ ਰਾਸ਼ਟਰਪਤੀ | ਰਿਚਰਡ ਮੈਨਟਰ ਜੋਨਸ਼ਨ | |
9 | ਵਿਲੀਅਮ ਹੈਨਰੀ ਹੈਰੀਸਨ (1773–1841) |
4 ਮਾਰਚ, 1841 | 4 ਅਪ੍ਰੈਲ, 1841 | ਵ੍ਹਿਗ ਪਾਰਟੀ | 14 (1840) |
ਕੋਲੰਬੀਆ ਦਾ ਮੰਤਰੀ (1828–1829) |
ਜੌਹਨ ਟਾਈਲਰ | |
10 | ਜੌਹਨ ਟਾਈਲਰ (1790–1862) |
4 ਅਪ੍ਰੈਲ, 1841 | 4 ਮਾਰਚ, 1845 | ਵ੍ਹਿਗ ਪਾਰਟੀ (4 ਅਪਰੈਲ, 1841 – 13 ਸਤੰਬਰ, 1841) --- ਕੋਈ ਪਾਰਟੀ ਨਹੀਂ (13 ਸਤੰਬਰ, 1841 – 4 ਮਾਰਚ, 1845) |
14 (1840) |
ਉਪ ਰਾਸ਼ਟਰਪਤੀ | ਖਾਲੀ | |
11 | ਜੇਮਜ਼ ਕੇ. ਪੋਕ (1795–1849) |
4 ਮਾਰਚ, 1845 | 4 ਮਾਰਚ, 1849 | ਡੈਮੋਕਰੇਟਿਕ ਪਾਰਟੀ | 15 (1844) |
ਟੈਨੇਸੀ ਦਾ ਗਵਰਨਰ (1839–1841) |
ਜਾਰਜ ਐਮ ਡਾਲਸ | |
12 | ਜੈਚਰੀ ਟਾਇਲਰ (1784–1850) |
4 ਮਾਰਚ, 1849 | 9 ਜੁਲਾਈ, 1850 | ਵ੍ਹਿਗ ਪਾਰਟੀ | 16 (1848) |
ਮੇਜ਼ਰ ਜਰਨਲ | ਮਿਲਾਰਡ ਫਿਲਮੌਰ | |
13 | ਮਿਲਾਰਡ ਫਿਲਮੋਰ (1800–1874) |
9 ਜੁਲਾਈ, 1850 | 4 ਮਾਰਚ, 1853 | ਵ੍ਹਿਗ ਪਾਰਟੀ | 16 (1848) |
ਉਪ ਰਾਸ਼ਟਰਪਤੀ | ਖਾਲੀ | |
14 | ਫਰੈਂਕਲਿਨ ਪਾਇਰਸ (1804–1869) |
4 ਮਾਰਚ, 1853 | 4 ਮਾਰਚ, 1857 | ਡੈਮੋਕਰੈਟਿਕ ਪਾਰਟੀ | 17 (1852) |
ਸੇਨੇਟਰ (1837–1842) |
ਵਿਲੀਅਮ ਆਰ ਕਿੰਗ (4 ਮਾਰਚ, 1853 – 18 ਅਪਰੈਲ, 1853) -- ਖਾਲੀ (18 ਅਪਰੈਲ, 1853 – 4 ਮਾਰਚ, 1857) | |
15 | ਜੇਮਸ ਬੁਕਾਨਾਨ (1791–1868) |
4 ਮਾਰਚ, 1857 | 4 ਮਾਰਚ, 1861 | ਡੈਮੋਕਰੈਟਿਕ ਪਾਰਟੀ | 18 (1856) |
ਬਰਤਾਨੀਆ 'ਚ ਅਮਰੀਕਾ ਦਾ ਐਂਬੈਸਡਰ (1853–1856) |
ਜੋਨ ਸੀ ਬਰੇਕਿਨਰਿਜ਼ | |
16 | ਅਬਰਾਹਿਮ ਲਿੰਕਨ (1809–1865) |
4 ਮਾਰਚ, 1861 | 15 ਅਪਰੈਲ, 1865 | ਰਿਪਬਲੀਕਨ ਰਿਪਬਲੀਕਨ ਨੈਸ਼ਨਲ ਯੁਨੀਅਨ |
19 (1860) --- 20 (1864) |
ਅਮਰੀਕਾ ਦਾ ਪ੍ਰਤੀਨਿਧੀ (1847–1849) |
ਹੈਨੀਬਲ ਹੈਮਲਿਨ -- ਐਡਿਉ ਜੋਨਸਨ | |
17 | ਐਂਡਰਿਊ ਜੌਹਨਸਨ (1808–1875) |
15 ਅਪ੍ਰੈਲ, 1865 | 4 ਮਾਰਚ, 1869 | ਡੈਮੋਕਰੈਟਿਕ ਪਾਰਟੀ | 20 (1864) --- 21 (1868) |
ਉਪ ਰਾਸ਼ਟਰਪਤੀ | ਖਾਲੀ | |
18 | ਉੱਲੀਸੱਸ ਐਸ. ਗਰਾਂਟ (1822–1885) |
4 ਮਾਰਚ, 1869 | 4 ਮਾਰਚ, 1877 | ਰੀਪਬਲੀਕਨ ਪਾਰਟੀ | 21 (1868) --- 22 (1872) |
ਅਮਰੀਕੀ ਫੌਜ ਦਾ ਕਮਾਡਿੰਗ ਜਰਨਲ (1864-869) |
ਸਚੁਉਅਲਰ ਕੋਲਫੈਕਸ --- ਹੈਨਰੀ ਵਿਲਸਨ (4 ਮਾਰਚ, 1873 – 22 ਨਵੰਬਰ, 1875) --- ਖਾਲੀ (22 ਨਵੰਬਰ, 1875 – 4 ਮਾਰਚ, 1877) | |
19 | ਰੁਦਰਫੋਰਡ ਬੀ. ਹੇਈਜ਼ (1822–1893) |
4 ਮਾਰਚ, 1877 | 4 ਮਾਰਚ, 1881 | ਰੀਪਬਲੀਕਨ ਪਾਰਟੀ | 23 (1876) |
ਓਹੀਊ ਦਾ ਗਵਰਨਰ (1868–1872 & 1876–1877) |
ਵਿਲੀਅਮ ਏ. ਵ੍ਹੀਲਰ | |
20 | ਜੇਮਜ਼ ਏ. ਗਾਰਫੀਲਡ (1831–1881) |
4 ਮਾਰਚ, 1881 | 19 ਸਤੰਬਰ, 1881 | ਰੀਪਬਲੀਕਨ ਪਾਰਟੀ | 24 (1880) |
ਅਮਰੀਕਾ ਦਾ ਪ੍ਰਤੀਨਿਧ | ਚੈਸਟਰ ਏ. ਆਰਥਰ | |
21 | ਚੈਸਟਰ ਏ. ਆਰਥਰ (1829–1886) |
19 ਸਤੰਬਰ, 1881 | 4 ਮਾਰਚ, 1885 | ਰੀਪਬਲੀਕਨ ਪਾਰਟੀ | 24 (1880) |
ਉਪ ਰਾਸ਼ਟਰਪਤੀ | ਖਾਲੀ | |
22 | ਗਰੋਵਰ ਕਲੀਵਲੈੰਡ (1837–1908) |
4 ਮਾਰਚ, 1885 | 4 ਮਾਰਚ, 1889 | ਡੈਮੋਕਰੈਟਿਕ ਪਾਰਟੀ | 25 (1884) |
ਨਿਉ ਯਾਰਕ ਦਾ ਗਵਰਨਰ (1883–1885) |
ਥੋਮਸ ਏ. ਹੈਨਡਰਿਕਸ (4 ਮਾਰਚ, 1885 – 25 ਨਵੰਬਰ, 1885) --- ਖਾਲੀ (25 ਨਵੰਬਰ, 1885 – ਮਾਰਚ 4, 1889) | |
23 | ਬੈਂਜਾਮਿਨ ਹੈਰੀਸਨ (1833–1901) |
4ਮਾਰਚ, 1889 | 4 ਮਾਰਚ, 1893 | ਰੀਪਬਲੀਕਨ ਪਾਰਟੀ | 26 (1888) |
ਸੇਨੇਟਰ (1881–1887) |
ਲੇਵੀ ਪੀ. ਮੋਰਟਨ | |
24 | ਗਰੋਵਰ ਕਲੀਵਲੈੰਡ (1837–1908) |
4 ਮਾਰਚ, 1893 | 4 ਮਾਰਚ, 1897 | ਡੈਮੋਕਰੈਟਿਕ ਪਾਰਟੀ | 27 (1892) |
ਰਾਸ਼ਟਰਪਤੀ (1885–1889) |
ਅਡਲਾਈ ਸਵੀਵਨਸ਼ਨ | |
25 | ਵਿਲੀਅਮ ਮੈਕਿੰਗਲੇ (1843–1901) |
4 ਮਾਰਚ, 1897 | 14 ਸਤੰਬਰ, 1901 | ਰੀਪਬਲਿਕ ਪਾਰਟੀ | 28 (1896) --- 29 (1900) |
ਓਹੀਉ ਗਵਰਨਰ (1892–1896) | ਗੈਰਟ ਹੋਬਰਟ (4 ਮਾਰਚ, 1897 –21 ਨਵੰਬਰ, 1899) --- ਖਾਲੀ (21ਨਵੰਬਰ, 1899 – 4 ਮਾਰਚ, 1901) --- ਥੇਉਡੋਰ ਰੂਜਵੈਲਟ | |
26 | ਥੇਉਡੋਰ ਰੂਜਵੈਲਟ (1858–1919) |
14 ਸਬੰਬਰ, 1901 | 4 ਮਾਰਚ, 1909 | ਰੀਪਬਲੀਕਨ ਪਾਰਟੀ | 29 (1900) --- 30 (1904) |
ਉਪ ਰਾਸ਼ਟਰਪਤੀ | ਖਾਲੀ --- ਚਾਰਲਸ ਡਬਲਿਉ ਫੇਅਰਬੈਂਕਸ | |
27 | ਵਿਲੀਅਮ ਹੋਵਾਰਡ ਟੈਫਟ (1857–1930) |
4 ਮਾਰਚ, 1909 | 4 ਮਾਰਚ, 1913 | ਰੀਪਬਲੀਕਨ ਪਾਰਟੀ | 31 (1908) | ਸੈਕਟਰੀ ਆਫ ਵਾਰ (1904–1908) | ਜੇਮਸ ਐਸ. ਸ਼੍ਰੀਮਨ (4 ਮਾਰਚ, 1909 – 30 ਅਕਤੂਬਰ, 1912) --- ਖਾਲੀ (30 ਅਕਤੂਬਰ, 1912 – 4 ਮਾਰਚ, 1913) | |
28 | ਵੂਡਰੋਅ ਵਿਲਸ਼ਨ (1856–1924) |
4 ਮਾਰਚ, 1913 | 4 ਮਾਰਚ, 1921 | ਡੈਮੋਕਰੈਟਿਕ ਪਾਰਟੀ | 32 (1912) --- 33 (1916) |
ਜਰਸੀ ਦਾ ਗਵਰਨਰ (1911–1913) | ਥੋਮਸ ਆਰ. ਮਾਰਸ਼ਲ | |
29 | ਵੈਰਨ ਜੀ. ਹਾਰਡਿੰਗ (1865–1923) |
4 ਮਾਰਚ, 1921 | 2 ਅਗਸਤ, 1923 | ਰੀਪਬਲੀਕਨ ਪਾਰਟੀ | 34 (1920) |
ਸੇਨੇਟਰ (1915–1921) | ਕੈਲਵਿਨ ਕੂਲਿਜ਼ | |
30 | ਕੈਲਵਿਨ ਕੂਲਿਜ਼ (1872–1933) |
2 ਅਗਸਤ, 1923 | 4 ਮਾਰਚ, 1929 | ਰੀਪਬਲੀਕਨ ਪਾਰਟੀ | 35 (1924) |
ਉਪ ਰਾਸ਼ਟਰਪਤੀ | ਚਾਰਲਸ ਜੀ. ਡੇਵਸ | |
31 | ਹਰਬਰਟ ਹੂਵਰ (1874–1964) |
4 ਮਾਰਚ, 1929 | 4 ਮਾਰਚ, 1933 | ਰੀਪਬਲੀਕਨ ਪਾਰਟੀ | 36 (1928) |
ਸੈਕਟਰੀ ਆਪ ਕਮਰਸ (1921–1928) | ਚਾਰਲਸ ਕੁਰਟਿਸ | |
32 | ਫਰੈਕਲਿਨ ਡੀ. ਰੂਜਵੇਲਟ (1882–1945) |
4 ਮਾਰਚ 1933 | 12 ਅਪਰੈਲ1945 | ਡੈਮੋਕਰੈਟਿਕ ਪਾਰਟੀ | 37 (1932) --- 38 (1936) --- 39 (1940) --- 40 (1944) |
ਨਿਉਯਾਰਕ ਦਾ ਗਵਰਨਰ (1929–1932) | ਜੋਨ ਨੈਨਸ ਗਾਰਨਰ --- ਹੈਨਰੀ ਏ. ਵੈਲਸ --- ਹੈਰੀ ਐਸ. ਟਰੁਮਨ | |
33 | ਹੈਰੀ ਐਸ. ਟਰੁਮੈਨ (1884–1972) |
12 ਅਪਰੈਲ, 1945 | 20 ਜਨਵਰੀ, 1953 | ਡੈਮੋਕਰੈਟਿਕ ਪਾਰਟੀ | 40 (1944) --- 41 (1948) |
ਉਪ ਰਾਸ਼ਟਰਪਤੀ | ਖਾਲੀ -- ਅਲਵੇਨ ਡਬਲਿਉ ਬਰਕਲੇ | |
34 | ਡਵਾਈਟ ਡੀ. ਇਸੇਨਹੋਵਰ (1890–1969) |
20 ਜਨਵਰੀ, 1953 | 20 ਜਨਵਰੀ, 1961 | ਰੀਪਬਲੀਕਨ ਪਾਰਟੀ | 42 (1952) --- 43 (1956) |
ਯੂਰਪ ਦਾ ਮੁੱਖ ਕਮਾਡਰ (1949–1952) |
ਰਿਚਰਡ ਨਿਕਸ਼ਨ | |
35 | ਜੋਨ ਐਫ. ਕਨੇਡੀ (1917–1963) |
20 ਜਨਵਰੀ, 1961 | 22 ਨਵੰਬਰ, 1963 | ਡੈਮੋਕਰੇਟਿਕ ਪਾਰਟੀ | 44 (1960) |
ਸੇਨੇਟਰ (1953–1960) | ਲਿੰਡਨ ਬੀ. ਜੋਨਸਨ | |
36 | ਲਿੰਡਨ ਬੀ. ਜੋਨਸਨ (1908–1973) |
22 ਨਵੰਬਰ, 1963 | 20 ਜਨਵਰੀ, 1969 | ਡੈਮੋਕਰੈਟਿਕ ਪਾਰਟੀ | 44 (1960) --- 45 (1964) |
ਉਪ ਰਾਸ਼ਟਰਪਤੀ | ਖਾਲੀ --- ਹੁਬਰਟ ਹੰਫਰੇਅ | |
37 | ਰਿਚਰਡ ਨਿਕਸਨ (1913–1994) |
20 ਜਨਵਰੀ, 1969 | 9 ਅਗਸਤ, 1974 | ਰੀਪਬਲੀਕਨ ਪਾਰਟੀ | 46 (1968) --- 47 (1972) |
ਉਪ ਰਾਸ਼ਟਰਪਤੀ (1953–1961) | ਸਪਾਈਰੋ ਅਗਨਿਉ (20 ਜਨਵਰੀ, 1969 – 10 ਅਕਤੂਬਰ, 1973) --- ਖਾਲੀ (10 ਅਕਤੂਬਰ, 1973 – ਦਸੰਬਰ 6, 1973) ਗੈਰਲਡ ਫੋਰਡ (6 ਦਸੰਬਰ, 1973 – 9 ਅਗਸਤ, 1974) | |
38 | ਗੈਰਲਡ ਫੋਰਡ (1913–2006) |
9 ਅਗਸਤ, 1974 | 20 ਜਨਵਰੀ, 1977 | ਰੀਪਬਲੀਕਨ ਪਾਰਟੀ | 47 (1972) |
ਉਪ ਰਾਸ਼ਟਰਪਤੀ | ਖਾਲੀ (9 ਅਗਸਤ, 1974 – 19 ਦਸੰਬਰ, 1974)ਨੈਲਸਨ ਰੋਕੇਫੇਲਰ (19 ਦਸੰਬਰ, 1974 – 20 ਜਨਵਰੀ, 1977) | |
39 | ਤਸਵੀਰ:James E. Carter - portrait.gif | ਜਿਮੀ ਕਾਰਟਰ (b.1924) |
20 ਜਨਵਰੀ, 1977 | 20 ਜਨਵਰੀ, 1981 | ਡੈਮੋਕਰੈਟਿਕ ਪਾਰਟੀ | 48 (1976) |
ਗਵਰਨਰ ਆਫ ਯੋਰਜਿਆ (1971–1975) |
ਵਾਲਟਰ ਮੋਨਡੇਲ |
40 | ਰੋਨਲਡ ਰੀਗਨ (1911–2004) |
20 ਜਨਵਰੀ, 1981 | 20 ਜਨਵਰੀ, 1989 | ਰੀਪਬਲੀਕਨ ਪਾਰਟੀ | 49 (1980) -- 50 (1984) |
ਗਵਰਨਰ ਆਫ ਕੈਲੀਫੋਰਨੀਆ (1967–1975) |
ਜਾਰਜ਼ ਐਚ. ਡਬਲਿਉ. ਬੂਸ਼ | |
41 | ਜਾਰਜ ਐਚ. ਡਬਲਿਉ. ਬੁਸ਼ (b.1924) |
20 ਜਨਵਰੀ, 1989 | 20 ਜਨਵਰੀ, 1993 | ਰੀਪਬਲੀਕਨ ਪਾਰਟੀ | 51 (1988) |
ਉਪ ਰਾਸ਼ਟਰਪਤੀ | ਡਨ ਕਿਉਆਲੇ | |
42 | ਬਿਲ ਕਲਿੰਟਨ (b.1946) |
20 ਜਨਵਰੀ, 1993 | 20 ਜਨਵਰੀ, 2001 | ਡੈਮੋਕਰੈਟਿਕ ਪਾਰਟੀ | 52 (1992) -- 53 (1996) |
ਗਵਰਨਰ ਆਫ ਅਰਕਨਸਸ (1979–1981 & 1983–1992) | ਅਲ ਗੋਰ | |
43 | ਜਾਰਜ਼ ਡਬਲਿਉ ਬੂਸ਼ (b.1946) |
20 ਜਨਵਰੀ, 2001 | 20 ਜਨਵਰੀ, 2009 | ਰੀਪਬਲੀਕਨ ਪਾਰਟੀ | 54 (2000) -- 55 (2004) |
ਗਵਰਨਰ ਆਫ ਟੈਕਸਸ (1995–2000) | ਡਿਕ ਚੇਨਏ | |
44 | ਬਰਾਕ ਓਬਾਮਾ (b.1961) |
20 ਜਨਵਰੀ, 2009 | ਹੁਣ | ਡੈਮੋਕਰੈਟਿਕ ਪਾਰਟੀ | 56 (2008) -- 57 (2012) |
ਸੇਨੇਟਰ (2005–2008) | ਜੋਏ ਬੀਡਨ |
ਨਵਾਂ ਰਾਸ਼ਟਰਪਤੀਸੋਧੋ
ਰਾਸ਼ਟਰਪਤੀ | ਜਿੱਤੇ ਹੋਏ ਰਾਸ਼ਟਰਪਤੀ | ਪਹਿਲਾ ਵਾਲੀ ਸੇਵਾ | ਪਾਰਟੀ | ਚੋਣਾਂ | ਉਪ ਰਾਸ਼ਟਰਪਤੀ | ||
---|---|---|---|---|---|---|---|
45 | ਸ਼ੁਰੂ ਸਮਾਂ 20 ਜਨਵਰੀ, 2017 |
ਡੋਨਲਡ ਟਰੰਪ ਜਨਮ 1946 (76 ਸਾਲ) |
ਚੇਅਰਮੈਨ ਪਰੰਪ ਕੰਪਨੀ | ਰਿਪਬਲੀਕਨ ਪਾਰਟੀ | 58 | ਮਾਈਕ ਪੈਂਸ |