ਕੁਦਰਤ ਨੇ ਖੇਲ ਦਿਖਾਇਆ ਏ ਲੱਖਾ ਜੀਵਾ ਨੂੰ ਇਨਸਾਫ ਦਵਾਇਆ ਏ

ਓਨਾ ਵਿੱਚ ਵੀ ਜਾਨ ਹੁੰਦੀ, ਜਿਨ੍ਹਾਂ ਨੂੰ ਇੰਜ ਤੜਫਾਇਆ ਏ ਇਕ ਆਪਣੇ ਜੀਭ ਸੁਆਦ ਲਈ ਲੱਖਾ ਜੀਵਾ ਨੂੰ ਮਾਰ ਮੁਕਾਇਆ ਏ

ਕੁਦਰਤ ਨੇ ਖੇਲ ਦਿਖਾਇਆ ਏ ਲੱਖਾ ਜੀਵਾ ਨੂੰ ਇਨਸਾਫ ਦਵਾਇਆ ਏ

ਸੁਣਿਆ ਏ ਗੁਆਂਢੀ ਦੇਸ਼ ਸਾਡੇ ਨਵਾਂ ਸੂਪ ਤਿਆਰ ਕਰਵਾਇਆ ਏ ਗੱਲ ਓਥੇ ਆਕੇ ਮੁੱਕਦੀ ਨਾ, ਅਸੀਂ ਬਰਾਬਰ ਹਿਸਾ ਪਾਇਆ ਏ

Ammy bakhshiwal ਤੂੰ ਕੀ ਸੰਦੇਸ਼ ਦੇਵੇ ਤੂੰ ਆਪ ਵੀ ਕਹਿਰ ਕਮਾਇਆ ਏ ਕੁਦਰਤ ਨੇ ਖੇਲ ਦਿਖਾਇਆ ਏ ਲੱਖਾ ਜੀਵਾ ਨੂੰ ਇਨਸਾਫ ਦਵਾਇਆ ਏ