ਹਰਕੀਰਤ ਕੌਰ ਚਾਹਲ

ਪੰਜਾਬੀ ਨਾਵਲਕਾਰ
(ਹਰਕੀਰਤ ਕੌਰ ਚਹਿਲ ਤੋਂ ਰੀਡਿਰੈਕਟ)

ਹਰਕੀਰਤ ਕੌਰ ਚਾਹਲ ਪੰਜਾਬੀ ਨਾਵਲਕਾਰ ਹੈ।[1] ਉਸਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਹਰਕੀਰਤ ਕੌਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹੀ ਹੈ ਅਤੇ ਹੁਣ ਉਹ ਕੈਨੇਡਾ ਵੱਸਦੀ ਹੈ।[2]

ਕਿਤਾਬਾਂ ਸੋਧੋ

ਨਾਵਲ ਸੋਧੋ

ਹੋਰ ਸੋਧੋ

  • ਪਰੀਆਂ ਸੰਗ ਪਰਵਾਜ਼ (ਕਹਾਣੀ ਸੰਗ੍ਰਹਿ)

ਹਵਾਲੇ ਸੋਧੋ

  1. "ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ 'ਥੋਹਰਾਂ ਦੇ ਫੁੱਲ' ਲੋਕ ਅਰਪਣ". Current Punjabi News | Latest Punjabi News Online: DailyPost (in ਅੰਗਰੇਜ਼ੀ (ਅਮਰੀਕੀ)). 2018-05-18. Archived from the original on 2019-07-02. Retrieved 2019-07-02. {{cite web}}: Unknown parameter |dead-url= ignored (help)
  2. "ਪੀਏਯੂ ਵਿੱਚ ਲੋਕ ਅਰਪਣ ਹੋਇਆ ਪਰਵਾਸੀ ਲੇਖਕਾ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਥੋਹਰ ਦੇ ਫੁੱਲ". www.babushahi.com. Archived from the original on 2022-09-27. Retrieved 2019-07-02.