ਹਰਨਾਮ ਦਾਸ ਸਹਿਰਾਈ (13 ਅਪਰੈਲ 1920 - 14 ਜਨਵਰੀ 2001[1])। ਇਹ ਰਾਜਾ ਸਾਂਸੀ, ਅੰਮ੍ਰਿਤ ਕਰਨਲ ਨਾਲ ਸਬੰਧਿਤ ਪ੍ਰਸਿੱਧ ਗਲਪਕਾਰ ਸੀ। ਇਸਨੇ ਵੱਡੀ ਗਿਣਤੀ ਵਿੱਚ ਪੰਜਾਬੀ ਨਾਵਲ ਲਿਖਿਆ। ਇਸਦੇ ਜਿਆਦਾਤਰ ਨਾਵਲ ਇਤਿਹਾਸਕ ਸੰਦਰਭਾ ਨਾਲ ਜੁੜੇ ਹੋਏ ਹਨ। ਸਿਹਰਾਈ ਨੇ ਆਪਣੇ ਨਿਰਸੰਕੋਚ ਯਥਾਰਥ ਵਰਣਨ ਕਰਕੇ ਨਵੇਂ ਨਾਵਲਕਾਰਾਂ ਵਿੱਚ ਆਪਣੀ ਥਾਂ ਬਣਾਈ ਹੈ। ਸਫ਼ੇਦਪੋਸ਼ ਅਤੇ ਪਥਿਕ ਵਿੱਚ ਇਸਨੇ ਉਚੇਰੀ ਮੱਧ ਸ਼੍ਰੇਣੀ ਅਤੇ ਅਧਿਕਾਰੀ ਵਰਗ ਵਿੱਚ ਨਿੱਤ ਵਧ ਰਹੇ ਭ੍ਰਿਸ਼ਟਾਚਾਰ ਅਤੇ ਅਨੇਤਿਕ ਇਸਤਰੀ ਪੁਰਸ਼ ਸੰਬਧਾ ਦਾ ਜ਼ਿਕਰ ਕੀਤਾ ਹੈ।

ਰਚਨਾਵਾਂਸੋਧੋ

ਨਾਵਲਸੋਧੋ

ਕਹਾਣੀ ਸੰਗ੍ਰਿਹਸੋਧੋ

ਸਹਿਰਾਈ ਨੇ ਕਹਾਣੀਆਂ ਦੀ ਸਿਰਜਣਾ ਵੀ ਕੀਤੀ ਹੈ ਜਿੰਨਾ ਰਾਹੀਂ ਇਸਦੀ ਦਲੇਰੀ ਅਤੇ ਨਿਡਰਤਾ ਦੀ ਪੇਸ਼ਕਾਰੀ ਹੁੰਦੀ ਹੈ।

ਹਵਾਲੇਸੋਧੋ

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. pp. 205–206. 
  2. ਗੁਰਪਾਲ ਸਿੰਘ ਸੰਧੂ. "ਪੰਜਾਬੀ ਨਾਵਲ ਦਾ ਇਤਿਹਾਸ". ਪੰਜਾਬ ਅਕਾਦਮੀ ਦਿੱਲੀ. p. 83.  Check date values in: |access-date= (help);
  3. ਡਾ ਧਰਮਪਾਲ ਸਿੰਘ. "ਪੰਜਾਬੀ ਸਾਹਿਤ ਦਾ ਇਤਿਹਾਸ". p. 563.  Check date values in: |access-date= (help);