ਹਾਦੀ

ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ

ਹਾਦੀ ( Arabic: هادي ਹਿਬਰੂ: הֲדִ) ਇੱਕ ਅਰਬੀ / ਹਿਬਰੂ / ਫ਼ਾਰਸੀ / ਤੁਰਕੀ / ਉਰਦੂ ਮਰਦਾਨਾ ਨਾਮ ਹੈ।

ਹਾਦੀ ਅਰਬੀ ਦੇ ਤਿੰਨ-ਵਿਅੰਜਨੀ ਮੂਲ ه د ي‎ ਤੋਂ ਆਇਆ ਨਾਮ ਹੈ ਜੋ ਹਿਦਾਇਆਤੁਨ (Arabic: هداية) ਸ਼ਬਦ ਤੋਂ ਬਣਿਆ ਹੈ।

ਅਲ-ਹਦੀ ਅੱਲ੍ਹਾ ਦੇ 99 ਨਾਮਾਂ ਵਿੱਚੋਂ ਇੱਕ ਹੈ ਜਿਸਦਾ ਅਰਥ ਹੈ ਰਹਿਬਰ

ਹਿਬਰੂ ਭਾਸ਼ਾ|ਹਿਬਰੂ]] ਵਿੱਚ ਹਾਦੀ ਇੱਕ ਪ੍ਰਸਿੱਧ ਯਹੂਦੀ ਨਰ /ਮਦੀਨ ਉਪਨਾਮ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਦਾ ਮੂਲ ਹਿਬਰੂ ਸ਼ਬਦ ਹਦਾਸ (הֲדַסָה) ਇੱਕ ਰੁੱਖ ਦਾ ਨਾਮ ਹੈ, ਜੋ ਯਹੂਦੀ ਧਰਮ ਦੀਆਂ ਸੱਤ ਪਵਿੱਤਰ ਪ੍ਰਜਾਤੀਆਂ ਵਿਚੋਂ ਇਕ ਹੈ।