ਹਾਦੀਸੇ ਅਸਿਕਗੋਜ਼ (ਜਨਮ 22 ਅਕਤੂਬਰ 1985)[1] ਇੱਕ ਤੁਰਕੀ-ਬੈਲਜੀਅਨ ਗਾਇਕਾ, ਗੀਤ ਲੇਖਿਕਾ, ਨਚਾਰ, ਅਤੇ ਟੈਲੀਵਿਜ਼ਨ ਸ਼ਖਸ਼ੀਅਤ ਹੈ। ਬੈਲਜੀਅਮ ਦੀ ਜੰਮ-ਪਲ ਹਾਦੀਸੇ ਦਾ ਪਰਿਵਾਰ ਲੇਜ਼ਿਨ-ਕੁਮਕ ਮੂਲ ਦਾ ਹੈ ਜੋ ਸਿਵਾਸ, ਤੁਰਕੀ ਵਿੱਚ ਰਹਿੰਦਾ ਸੀ।  2003 ਵਿੱਚ, ਉਸਨੇ ਬੈਲਜੀਅਨ ਦੇ ਗਾਉਣ ਮੁਕਾਬਲੇ ਸ਼ੋਅ ਆਇਡਲ 2003 ਵਿੱਚ ਹਿੱਸਾ ਲਿਆ, ਪਰ 2005 ਵਿੱਚ ਆਪਣੀ ਪਹਿਲੀ ਐਲਬਮ ਸਵੈਟ  ਰਿਲੀਜ਼ ਹੋਣ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਹੋਈ। ਇਸ ਐਲਬਮ ਨੇ 5 ਸਿੰਗਲਜ਼ ਪੈਦਾ ਕੀਤੇ ਅਤੇ ਇੱਕ ਟੀਐਫਐਫ ਪੁਰਸਕਾਰ (ਬੈਲਜੀਅਮ) ਅਤੇ "ਅਲਤਿਨ ਕੇਲੇਬੈਕ" ਪੁਰਸਕਾਰ (ਤੁਰਕੀ) ਦੋਵੇ ਪ੍ਰਾਪਤ ਕੀਤੇ। ਹਾਦੀਸੇ ਨੇ ਸਵੈ-ਨਾਮ ਵਾਲੀ ਐਲਬਮ ਹਾਦੀਸੇ (2008) ਨਾਲ ਬੈਲਜੀਅਮ ਅਤੇ ਤੁਰਕੀ ਦੋਹਾਂ ਵਿੱਚ ਆਪਣਾ ਸਫਲ ਕਰੀਅਰ ਸਥਾਪਿਤ ਕੀਤਾ ਅਤੇ ਕਾਇਮ ਰੱਖਿਆ। ਅੰਗਰੇਜ਼ੀ ਅਤੇ ਤੁਰਕੀ ਗਾਣਿਆਂ ਵਾਲੀ ਐਲਬਮ ਵਿੱਚ ਇੱਕ ਗੀਤ "ਡੇਲੀ ਓਗਲਾਨ" ਤੁਰਕੀ ਵਿੱਚ ਨੰਬਰ ਇੱਕ ਹਿੱਟ ਗੀਤ ਬਣ ਗਿਆ।

ਹਾਦੀਸੇ
2011 ਵਿੱਚ ਹਾਦੀਸੇ
ਜਨਮ
ਹਾਦੀਸੇ ਅਸਿਕਗੋਜ਼

(1985-10-22) 22 ਅਕਤੂਬਰ 1985 (ਉਮਰ 39)
ਰਾਸ਼ਟਰੀਅਤਾ
  • ਤੁਰਕੀ
  • ਬੇਲਜਿਅਨ
ਪੇਸ਼ਾ
  • ਗਾਇਕਾ
  • ਗੀਤਕਾਰ
  • ਟੈਲਿਵੀਜ਼ਨ ਸ਼ਖਸ਼ੀਅਤ
  • ਨਚਾਰ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਲ ਸਰਗਰਮ2003–ਹੁਣ ਤੱਕ
ਵੈੱਬਸਾਈਟhadise.com

2009 ਵਿੱਚ ਹਾਦੀਸੇ ਨੇ "ਡਮ ਟੇਕ ਟੇਕ" ਗੀਤ ਨਾਲ ਯੂਰੋਵਿਸਨ ਗਾਣੇ ਮੁਕਾਬਲੇ ਵਿੱਚ ਤੁਰਕੀ ਦੀ ਨੁਮਾਇੰਦਗੀ ਕੀਤੀ।[2] ਇਸ ਗੀਤ ਨੇ ਕੁੱਲ 177 ਅੰਕ ਪ੍ਰਾਪਤ ਕੀਤੇ ਜਿਸ ਨਾਲ ਮੁਕਾਬਲੇ ਦੇ ਆਖਰੀ ਗੇੜ ਵਿੱਚ ਤੁਰਕੀਦਾ ਚੌਥਾ ਸਥਾਨ ਰਿਹਾ।[3] "ਡਮ ਟੇਕ ਟੇਕ" ਨੇ ਬੈਲਜੀਅਮ ਵਿੱਚ ਆਪਣਾ ਪਹਿਲਾ ਨੰਬਰ ਹਾਸਲ ਕੀਤਾ ਅਤੇ ਇਸਤੋਂ ਬਾਅਦ ਹਾਦੀਸੇ ਨੂੰ ਫਾਸਟ ਲਾਈਫ, (2009) ਅਤੇ ਕਹਰਾਮਨ (2009) ਐਲਬਮਾਂ ਰਿਲੀਜ਼ ਕੀਤੀਆਂ।ਕਹਰਮਾਨ  ਦਾ ਸਿੰਗਲ "ਈਵਲੇਨਮਲੀਯੀਜ" ਟੂਰਕ ਦੇ ਸਿਖਰ ਤੇ 20 ਸਿਖਰਲੇ ਗੀਤਾਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਉਸਨੇ 'ਆਸ਼ਕ ਕਾਸ ਬੇਦੇਨ ਗੀਅਰ'?  (2011) ਅਤੇ 'ਤਵਸੀ' (2014) ਦੇ ਰਿਲੀਜ਼ ਨਾਲ ਤੁਰਕੀ ਵਿਖੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ।

ਹਾਦੀਸੇ ਆਪਣੀਆਂ ਸੰਗੀਤਿਕ ਪ੍ਰਾਪਤੀਆਂ ਤੋਂ ਇਲਾਵਾ ਦਿ ਐਕਸ ਫੈਕਟਰ ਦਾ ਬੈਲਜੀਅਨ ਵਰਜਨ ਵੀ ਪੇਸ਼ ਕੀਤਾ[4] ਅਤੇ 2011 ਤੋਂ ਓ ਸੇਸ ਟੂਰਕੀਆ (ਦਿ ਵਾਇਸ ਦਾ ਤੁਰਕੀ ਸੰਸਕਰਣ) 'ਤੇ ਜੱਜ ਰਹੀ ਹੈ[5]

ਮੁੱਢਲਾ ਜੀਵਨ

ਸੋਧੋ

ਹਾਦੀਸੇ ਦਾ ਜਨਮ 22 ਅਕਤੂਬਰ 1985 ਨੂੰ ਐਂਟਵਰਪ ਸ਼ਹਿਰ ਦੇ ਲਾਗੇ ਸਥਿਤ ਮੌਲ ਸ਼ਹਿਰ ਵਿੱਚ ਹੋਇਆ।[6][7] ਉਸ ਦਾ ਨਾਮ ਉਸ ਦੇ ਦਾਦਾ-ਦਾਦੀ ਵਿਚੋਂ ਇੱਕ ਨੇ ਚੁਣਿਆ ਸੀ, ਅਤੇ ਮੂਲ ਰੂਪ ਵਿੱਚ ਉਸ ਦੀ ਵੱਡੀ ਭੈਣਲਈ ਸੀ। ਹਾਦੀਸੇ ਦਾ ਪਰਿਵਾਰ ਸਿਵਾਸ, ਤੁਰਕੀ ਤੋਂ ਬੈਲਜੀਅਮ ਵਿੱਚ ਵਸ ਗਿਆ ਸੀ।[8] ਉਸਦੀ ਮਾਂ ਕੁਮਿਕ ਹੈ ਅਤੇ ਉਸਦਾ ਪਿਤਾ ਲੇਜ਼ਿਨ ਹੈ।[9] ਉਹ ਆਪਣੀ ਵੱਡੀ ਭੈਣ ਹੂਲੀਆ, ਛੋਟੀ ਭੈਣ ਦੀਰਿਆ ਅਤੇ ਛੋਟੇ ਭਰਾ ਮੁਰਤ ਨਾਲ ਵੱਡੀ ਹੋਈ। ਜਦੋਂ ਉਹ 11 ਸਾਲਾਂ ਦੀ ਸੀ ਤਾਂ ਉਸਦੇ ਮਾਪਿਆਂ ਨੇ ਤਲਾਕ ਲੈ ਲਿਆ ਸੀ।

ਹਾਦੀਸੇ ਨੇ ਅਰਥਸ਼ਾਸਤਰ ਅਤੇ ਆਧੁਨਿਕ ਭਾਸ਼ਾਵਾਂ ਅਧਿਐਨ ਕੀਤਾ। ਉਹ ਪੰਜ ਭਾਸ਼ਾਵਾਂ ਵਿੱਚ ਮਾਹਿਰ ਹੈ: ਤੁਰਕੀ ਅਤੇ ਡੱਚ (ਜੋ ਉਸਦੀ ਮੂਲ ਭਾਸ਼ਾ ਹੈ), ਫ੍ਰੈਂਚ, ਜਰਮਨ ਅਤੇ ਅੰਗਰੇਜ਼ੀ।[10]

18 ਸਾਲ ਦੀ ਉਮਰ ਵਿੱਚ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹਾਦੀਸੇ ਨੇ ਪੋਡ ਆਈਡਲ ਸੀਰੀਜ਼ ਦੇ ਫਲੇਮ ਵਰਜਨ ਆਈਡਲ ਦੇ ਪਹਿਲੇ ਸੀਜ਼ਨ ਵਿੱਚ ਭਾਗ ਲਿਆ।[11][12] ਉਹ ਫਾਈਨਲ ਲਈ ਜਗ੍ਹਾ ਨਹੀਂ ਬਣਾ ਪਾਈ, ਹਾਲਾਂਕਿ, ਉਹ ਛੇਤੀ ਹੀ ਉਸ ਦੇ ਹੋਣ ਵਾਲੇ ਮੈਨੇਜਰ ਯੋਹਾਨ ਹੈਂਡਰਿਕਸ ਦੀ ਨਿਗ੍ਹਾ ਵਿੱਚ ਆ ਗਈ ਸੀ। ਹੈਡਰਿਕ ਨੇ ਹਾਦੀਸੇ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਉਹ ਸ਼ੋਅ 'ਤੇ ਉਸ ਦੇ ਪ੍ਰਦਰਸ਼ਨ ਤੋਂ ਕਿੰਨਾ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਐਲਬਮ ਦਾ ਇਕਰਾਰਨਾਮਾ ਦਿੱਤਾ।[13]

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. "The biography". Archived from the original on 12 ਮਈ 2009. Retrieved 4 ਸਤੰਬਰ 2009. {{cite web}}: Unknown parameter |deadurl= ignored (|url-status= suggested) (help)CS1 maint: BOT: original-url status unknown (link)
  2. "Eurovision Song Contest – Dusseldorf 2011 | News – Turkey: It's Hadise with Düm Tek Tek". Esctoday.com. Archived from the original on 1 January 2009. Retrieved 3 March 2011. {{cite web}}: Unknown parameter |dead-url= ignored (|url-status= suggested) (help)
  3. "Elena, urmărită de 2,6 milioane de telespectatori la TVR" (in Romanian). TVR. 17 ਮਈ 2009. Archived from the original on 1 September 2011. Retrieved 18 October 2010. {{cite news}}: Unknown parameter |deadurl= ignored (|url-status= suggested) (help)CS1 maint: unrecognized language (link) Archived 1 September 2011[Date mismatch] at the Wayback Machine.
  4. "Hadise presenteert nieuwe reeks ' X Factor' (vtm)". TV-visie. 2 April 2008. Retrieved 18 March 2017.
  5. "Turkey: Hadise to judge The Voice of Turkey". ESC Daily. 17 July 2011. Archived from the original on 2 April 2015. Retrieved 18 March 2017. Archived 25 April 2020[Date mismatch] at the Wayback Machine.
  6. "Hadise'ye babasının köyünden tam destek". İhlas Haber Agency (in Turkish). Sabah. 16 January 2009. Archived from the original on 23 October 2013. Retrieved 17 January 2013.{{cite web}}: CS1 maint: unrecognized language (link) CS1 maint: Unrecognized language (link)
  7. "Annesiyle tanıştırdı" (in Turkish). Milliyet. 8 July 2009. Archived from the original on 23 July 2015. Retrieved 17 January 2013.{{cite web}}: CS1 maint: unrecognized language (link) CS1 maint: Unrecognized language (link)
  8. "Sivaslı Hadise Sivas Gecesinde" (in Turkish). Haberler.com. Archived from the original on 18 ਨਵੰਬਰ 2018. Retrieved 18 October 2010.{{cite news}}: CS1 maint: unrecognized language (link) CS1 maint: Unrecognized language (link)
  9. "Annem Kumuk, babam Lezgi" (in Turkish). Haber Turk. 26 July 2009. Retrieved 18 March 2017.{{cite web}}: CS1 maint: unrecognized language (link)
  10. "www.wearetheturks.org". wearetheturks.org. 25 October 2010. Archived from the original on 25 July 2011. Retrieved 3 March 2011. {{cite web}}: Unknown parameter |dead-url= ignored (|url-status= suggested) (help) Archived 25 ਜੁਲਾਈ 2011 at Archive.is
  11. "Hadise Biyography". Hadise.com (Official website). Retrieved 14 March 2015.
  12. Zeynel Lüle (13 December 2005). "Belçika'da Türk star: Hadise" (in Turkish). Hürriyet. Retrieved 6 January 2013.{{cite web}}: CS1 maint: unrecognized language (link) CS1 maint: Unrecognized language (link)
  13. "Sivaslı Hadise paylaşılamıyor" (in Turkish). Hürriyet. 23 December 2005. Retrieved 6 January 2013.{{cite web}}: CS1 maint: unrecognized language (link)