ਹਾਨਜ਼ਾ
ਹਾਨਜ਼ਾ ਜਾਂ ਹਾਨਜ਼ੀ ਲੀਗ (ਹੇਠਲੀ ਜਰਮਨ: Hanse, Dudesche Hanse, ਲਾਤੀਨੀ: Hansa, Hansa Teutonica ਜਾਂ Liga Hanseatica) ਵਪਾਰੀ ਸੰਘਾਂ ਅਤੇ ਉਹਨਾਂ ਦੇ ਬਜ਼ਾਰੀ ਸ਼ਹਿਰਾਂ ਦਾ ਇੱਕ ਵਪਾਰਕ ਅਤੇ ਰੱਖਿਆਤਮਕ ਮਹਾਂਸੰਘ ਸੀ ਜਿਹਨਾਂ ਦਾ ਵਪਾਰ ਦੇ ਮਾਮਲੇ 'ਚ ਪੂਰਬੀ ਯੂਰਪ ਦੇ ਤੱਟ 'ਤੇ ਬੋਲਬਾਲਾ ਸੀ। ਇਹਦਾ ਫੈਲਾਅ ਬਾਲਟਿਕ ਤੋਂ ਲੈ ਕੇ ਉੱਤਰੀ ਸਮੁੰਦਰ ਤੱਕ ਸੀ।
Hanse Hansa ਹਾਨਜ਼ਾ | |
---|---|
ਰਾਜਧਾਨੀ | ਲੂਬਕ |
ਆਮ ਬੋਲੀ | ਮੱਧ ਹੇਠਲੀ ਜਰਮਨ |
ਮੈਂਬਰਸ਼ਿਪ | see list below |
ਸਥਾਪਨਾ | ੧੩੫੮ |
ਵਿਕੀਮੀਡੀਆ ਕਾਮਨਜ਼ ਉੱਤੇ ਹਾਨਜ਼ਾ ਨਾਲ ਸਬੰਧਤ ਮੀਡੀਆ ਹੈ। |