ਹਿੰਦੀ ਵਿਕੀਪੀਡੀਆ
ਹਿੰਦੀ ਵਿਕੀਪੀਡੀਆ, ਵਿਕੀਪੀਡੀਆ ਦੀ ਹਿੰਦੀ ਰੂਪ ਹੈ, ਜਿਸਦਾ ਮਾਲਕੀ ਹੱਕ ਵਿਕੀਮੀਡੀਆ ਫਾਊਂਡੇਸ਼ਨ ਦੇ ਕੋਲ ਹੈ। ਹਿੰਦੀ ਜਿਲਦ ਜੁਲਾਈ 2003 ਵਿੱਚ ਸ਼ੁਰੂ ਕੀਤੀ ਗਈ ਸੀ, ਅਤੇ 14 ਅਕਤੂਬਰ 2012 ਤੱਕ ਇਸ 'ਤੇ 1,03,773+ ਲੇਖ ਅਤੇ 75,861+ ਲੇਖਬੱਧ ਵਰਤੋਂਕਾਰ ਸਨ।[1][2] 28 ਜੂਨ 2016 ਤੱਕ ਹਿੰਦੀ ਵਿਕੀਪੀਡੀਆ 'ਤੇ 104,325 ਲੇਖ ਹਨ।
![]() | |
ਵੈੱਬ-ਪਤਾ | hi.wikipedia.org |
---|---|
ਨਾਅਰਾ | एक मुक्त ज्ञानकोष |
ਵਪਾਰਕ | ਨਹੀਂ |
ਸਾਈਟ ਦੀ ਕਿਸਮ | ਇੰਟਰਨੈੱਟ ਵਿਸ਼ਵਕੋਸ਼ |
ਰਜਿਸਟਰੇਸ਼ਨ | ਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜ਼ਰੂਰੀ ਹੈ) |
ਬੋਲੀਆਂ | ਹਿੰਦੀ ਭਾਸ਼ਾ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਲੇਖਕ | ਹਿੰਦੀ ਭਾਈਚਾਰਾ |
ਜਾਰੀ ਕਰਨ ਦੀ ਮਿਤੀ | 11 ਜੁਲਾਈ 2003 |