ਹੰਸਿਕਾ ਮੋਟਵਾਨੀ
ਹੰਸਿਕਾ ਮੋਟਵਾਨੀ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਆਪਣੀ ਪ੍ਰਮੁੱਖ ਪਛਾਣ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਬਣਾਈ। ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ ਦੇਸਮੁਦੁਰੁ ਤੋਂ ਕੀਤੀ ਜਿਸ ਲਈ ਇਸਨੂੰ ਫ਼ਿਲਮ ਫ਼ੇਅਰ ਅਵਾਰਡ ਫੋਰ ਬੇਸਟ ਫੀਮੇਲ ਡੇਬਿਊ-ਸਾਉਥ ਮਿਲਿਆ।
ਹੰਸਿਕਾ ਮੋਟਵਾਨੀ | |
---|---|
ਜਨਮ | [1] | 9 ਅਗਸਤ 1991
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2001–2005, 2007–ਵਰਤਮਾਨ |
ਮੁੱਢਲਾ ਜੀਵਨ
ਸੋਧੋਹੰਸਿਕਾ ਦਾ ਜਨਮ ਮੁੰਬਈ, [[ਭਾਰਤ ਵਿੱਚ ਹੋਇਆ। ਹੰਸਿਕਾ ਦੇ ਪਿਤਾ ਪ੍ਰਦੀਪ ਮੋਟਵਾਨੀ ਇੱਕ ਬਿਜਨੈਸਮੈਨ ਅਤੇ ਮਾਤਾ ਮੋਨਾ ਮੋਟਵਾਨੀ, ਚਮੜੀ ਦੇ ਇਲਾਜ ਦੀ ਮਾਹਿਰ ਸੀ। ਇਸਦਾ ਇੱਕ ਭਰਾ ਹੈ ਜਿਸਦਾ ਨਾਂ ਪ੍ਰਕਾਸ਼ ਮੋਟਵਾਨੀ ਹੈ।[2] ਹੰਸਿਕਾ ਦੀ ਮਾਤ-ਬੋਲੀ ਸਿੰਧੀ ਹੈ।[3] ਹੰਸਿਕਾ ਨੇ ਪੋਦਾਰ ਇੰਟਰਨੈਸ਼ਨਲ ਸਕੂਲ, ਮੁੰਬਈ ਟੋ ਸਿੱਖਿਆ ਪ੍ਰਾਪਤ ਕੀਤੀ।[4]
ਨਿੱਜੀ ਜੀਵਨ
ਸੋਧੋਹੰਸਿਕਾ ਲੋਕ ਭਲਾਈ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ ਹੈ। ਉਹ 30 ਗਰੀਬ ਬੱਚਿਆਂ ਦੀ ਸਿੱਖਿਆ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ ਅਤੇ ਛਾਤੀ ਦੇ ਕੈਂਸਰ ਨਾਲ ਪੀੜਤ 10 ਔਰਤਾਂ ਦੀ ਡਾਕਟਰੀ ਜ਼ਰੂਰਤਾਂ ਦਾ ਵੀ ਖਿਆਲ ਰੱਖਦੀ ਹੈ।[5] ਉਹ ਚੇਨਈ ਟਰਨਸ ਪਿੰਕ ਦੀ ਬ੍ਰਾਂਡ ਅੰਬੈਸਡਰ ਹੈ, ਜੋ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੀ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਜਾਗਰੂਕਤਾ ਪ੍ਰੋਗਰਾਮਾਂ ਨੂੰ ਆਯੋਜਿਤ ਕਰਦੇ ਹਨ।[6]
2014 ਵਿੱਚ, ਉਸਨੂੰ ਫੋਰਬਸ ਦੀ 250 ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।[7]
ਕੈਰੀਅਰ
ਸੋਧੋਹੰਸਿਕਾ ਨੇ ਆਪਣਾ ਐਕਟਿੰਗ ਕੈਰੀਅਰ ਸ਼ਾਕਾ ਲਾਕਾ ਬੂਮ ਬੂਮ ਸੀਰੀਅਲ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਇਸਨੇ ਭਾਰਤੀ ਨਾਟਕ ਦੇਸ ਮੇਂ ਨਿਕਲਾ ਹੋਗਾ ਚਾਂਦ ਵਿੱਚ ਭੂਮਿਕਾ ਅਦਾ ਕੀਤੀ ਅਤੇ ਪਸੰਦੀਦਾ ਬੱਚੇ ਐਕਟਰ ਦਾ ਅਵਾਰਡ ਜਿੱਤਿਆ। ਇਸ ਤੋਂ ਬਾਅਦ ਇਸਨੇ ਕੋਈ ਮਿਲ ਗਿਆ ਫ਼ਿਲਮ ਵਿੱਚ ਪ੍ਰੀਤੀ ਜ਼ਿੰਟਾ ਅਤੇ ਰਿਤਿਕ ਰੋਸ਼ਨ ਨਾਲ ਕੰਮ ਕੀਤਾ।
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਰਿਮਾਰਕ |
---|---|---|---|---|
2003 | ਹਵਾ | ਸੰਜਨਾ ਦੀ ਧੀ | ਹਿੰਦੀ | ਚਾਇਲਡ ਆਰਟਿਸਟ |
ਕੋਈ... ਮਿਲ ਗਯਾ | ਪ੍ਰਿਆ ਸਿਕਸ | ਹਿੰਦੀ | ਚਾਇਲਡ ਆਰਟਿਸਟ | |
ਆਬਰਾ ਕਾ ਡਾਬਰਾ | ਪਿੰਕੀ | ਹਿੰਦੀ | ਚਾਇਲਡ ਆਰਟਿਸਟ | |
ਏਲਾ ਚੇਪਾਨੁ | ਪਿੰਕੀ | ਤੇਲਗੂ | ਚਾਇਲਡ ਆਰਟਿਸਟ | |
2004 | ਜਾਗੋ | ਸ਼ਰੂਤੀ | ਹਿੰਦੀ | ਚਾਇਲਡ ਆਰਟਿਸਟ |
ਹਮ ਕੌਣ ਹੈ? | ਸਾਰਾ ਵਿਲੀਅਮਜ਼ | ਹਿੰਦੀ | ਚਾਇਲਡ ਆਰਟਿਸਟ | |
2007 | ਦੇਸਮਰੁਦੁਰੁ | ਵਿਸ਼ਾਲੀ | ਤੇਲਗੂ | ਫ਼ਿਲਮ ਅਵਾਰਡ ਫ਼ਾਰ ਬੇਸਟ ਫੀਮੇਲ ਡੇਬਿਊ – ਸਾਉਥ |
ਆਪ ਕਾ ਸੁਰੂਰ | ਰੀਆ | ਹਿੰਦੀ | ਨਾਮਜ਼ਦ—ਫ਼ਿਲਮ ਅਵਾਰਡ ਫ਼ਾਰ ਬੇਸਟ ਫੀਮੇਲ ਡੇਬਿਊ | |
2008 | ਬਿੰਦਾਸ | ਪ੍ਰੀਤੀ | ਕੰਨੜ | |
ਕੰਤਰੀ | ਵਾਰਾਲਕਸ਼ਮੀ | ਤੇਲਗੂ | ||
ਮਨੀ ਹੈ ਤੋ ਹਨੀ ਹੈ | ਆਸ਼ਿਮਾ ਕਪੂਰ | ਹਿੰਦੀ | ||
2009 | ਮਸਕਾ | ਮਿੰਨੁ | ਤੇਲਗੂ | |
ਬਿੱਲਾ | ਪ੍ਰਿਯਾ | ਤੇਲਗੂ | ਕੈਮਿਓ ਰੋਲ | |
ਜਯੀਭਾਵਾ | ਅੰਜਲੀ ਨਾਰਾਸ਼ਿਮਾ | ਤੇਲਗੂ | ||
ਸਿੰਘਮ II | ਸਾਥਿਆ | ਤਾਮਿਲ | ||
ਬਰਿਆਨੀ | ਪ੍ਰਿਅੰਕਾ | ਤਾਮਿਲ | ||
ਪੁਲੀ | ਪ੍ਰਿੰਸਿਸ ਮੰਥਾਗਿਨੀ | ਤਾਮਿਲ | ||
ਗੌਤਮ ਨੰਦਾ | ਸਪੁਰਥੀ | ਤੇਲਗੂ | ਫ਼ਿਲਮਿੰਗ |
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ |
---|---|---|---|
2001–03 | ਦੇਸ ਮੇਂ ਨਿਕਲਾ ਹੋਗਾ ਚਾਂਦ | ਟੀਨਾ | ਹਿੰਦੀ |
2001 | ਸ਼ਾਕਾ ਲਾਕਾ ਬੂਮ ਬੂਮ | ਕਰੁਣਾ/ ਸ਼ੋਨਾ | |
2002 | ਕਿਉਂਕਿ ਸਾਸ ਭੀ ਕਭੀ ਬਹੂ ਥੀ | ਬਾਵਰੀ ਵੀਰਾਨੀ | |
2002 | ਸੋਨ ਪਰੀ | ਸਵੀਟੀ | |
2003 | ਕ੍ਰਿਸ਼ਮਾ ਕਾ ਕ੍ਰਿਸ਼ਮਾ | ਟੀਨਾ | |
2004–05 | ਹਮ 2 ਹੈਂ ਨਾ | ਕਰੀਨਾ / ਕੋਯਲ[8] | |
2005 | ਸੇਲਿਬ੍ਰਿਟੀ ਫੇਮ ਗੁਰੂਕੁਲ | ਹੰਸਿਕਾ (ਪ੍ਰਤਿਯੋਗੀ)[9] |
Awards and nominations
ਸੋਧੋਹਵਾਲੇ
ਸੋਧੋ- ↑ "AS HANSIKA TURNS 21". m.indiaglitz.com. Archived from the original on 2017-02-18. Retrieved 2017-03-13.
- ↑ "Hansika's tryst with Kevin Pietersen". Deccan Chronicle. 2013-04-10. Archived from the original on 2013-10-14. Retrieved 2013-08-19.
{{cite web}}
: Unknown parameter|dead-url=
ignored (|url-status=
suggested) (help) Archived 2013-10-14 at the Wayback Machine. - ↑ Sreedhar, Pillai (8 August 2009). "I'm here to entertain: Hansika". The Times of India. Archived from the original on 16 ਅਕਤੂਬਰ 2013. Retrieved 19 August 2013.
{{cite news}}
: Unknown parameter|dead-url=
ignored (|url-status=
suggested) (help) Archived 2013-10-16 at the Wayback Machine. - ↑ "My life begins now: Hansika". Archived from the original on 2011-10-28. Retrieved 2017-03-13.
{{cite web}}
: Unknown parameter|dead-url=
ignored (|url-status=
suggested) (help) Archived 2011-10-28 at the Wayback Machine. - ↑ "Hansika to adopt one more child - The Times of India". The Times of India. Archived from the original on 17 January 2016. Retrieved 29 March 2014.
- ↑ "Pink Ambassadors - Chennai Turns Pink". Archived from the original on 20 April 2014. Retrieved 29 March 2014. Archived 20 April 2014[Date mismatch] at the Wayback Machine.
- ↑ "Forbes India Magazine - Forbes India Celebrity 100 Nominees List". Archived from the original on 16 February 2014. Retrieved 29 March 2014.
- ↑ "Hansika Motwani 25 Aug 2004". TellychakkarTeam.
- ↑ "Now, Celebrity Fame Gurukul".
- ↑ "HANSIKA MOTWANI AWARDS". The Times Of India. Archived from the original on 12 October 2020. Retrieved 13 September 2020.
- ↑ "Hansika Motwani at South Indian International Movie Awards". bollywoodmantra.com. Archived from the original on 20 November 2015. Retrieved 13 September 2020.
- ↑ "ஹன்சிகா மோத்வானி விருதுகள்" (in ਤਮਿਲ). tamil.filmibeat.com. Archived from the original on 12 October 2020. Retrieved 13 September 2020.
- ↑ "Hansika Won Most Popular Diva on Social Media". Ibtimes.com. Archived from the original on 19 September 2015. Retrieved 13 September 2020.