ਵੁਜ਼ੂʾ (Arabic: الوضوء al-wuḍūʼ  IPA: [wʊˈdˤuːʔ]) ਸਫ਼ਾਈ ਦੇ ਇੱਕ ਅਮਲ ਦਾ ਨਾਮ ਹੈ ਜੋ ਮੁਸਲਮਾਨਾਂ ਲਈ ਨਮਾਜ਼ ਜਾਂ ਕੁਰਆਨ ਨੂੰ ਛੂਹਣ ਤੋਂ ਪਹਿਲਾਂ ਜਰੂਰੀ ਹੈ। ਇਸ ਵਿੱਚ ਪਾਣੀਨਾਲ ਮੂੰਹ ਹਥ ਧੋਤੇ ਜਾਂਦੇ ਹਨ ਔਰ ਮਸ੍ਹਾ ਕੀਤਾ ਜਾਂਦਾ ਹੈ। ਮੁਸਲਮਾਨਾਂ ਅੰਦਰ ਵੁਜ਼ੂ ਦੇ ਮੁਖ਼ਤਲਿਫ਼ ਤਰੀਕੇ ਰਾਇਜ ਹਨ ਮਗਰ ਘੱਟ ਵਧ ਇਕੋ ਜਿਹੇ ਹਨ ਅਤੇ ਇਸ ਦਾ ਬੁਨਿਆਦੀ ਮਕਸਦ ਜਿਸਮਾਨੀ ਤੇ ਰੂਹਾਨੀ ਪਾਕੀਜ਼ਗੀ ਹੈ। ਕੁਰਆਨ ਵਿੱਚ ਇੱਕ ਆਇਤ ਵੁਜ਼ੂ ਦੇ ਨਾਮ ਤੇ ਮੌਜੂਦ ਹੈ ਜਿਸ ਵਿੱਚ ਵੁਜ਼ੂ ਦੇ ਤਰੀਕਾਤੇ ਰੌਸ਼ਨੀ ਮਿਲਦੀ ਹੈ। " ਇਸਲਾਮ ਵਿੱਚ ਅੱਲ੍ਹਾ ਲਗਾਤਾਰ ਉਸ ਵੱਲ ਰੁਝਾਨ ਰੱਖਣ ਵਾਲੇ ਨੂੰ ਪਿਆਰ ਕਰਦਾ ਹੈ, ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜਿਹੜੇ ਆਪਣੇ ਆਪ ਨੂੰ ਸ਼ੁੱਧ ਅਤੇ ਸਾਫ ਰੱਖਦੇ ਹਨ।"[1]

ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ਵੁਜ਼ੂ ਸਫ਼ਾ ਮੌਜੂਦ ਹੈ”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦੇ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।



ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Kuldeepburjbhalaike (ਯੋਗਦਾਨ| ਚਿੱਠੇ) ਨੇ 13 ਜਨਵਰੀ 2024 ਨੂੰ 09:01 (UTC) ’ਤੇ ਕੀਤੀ। (ਤਾਜ਼ਾ ਕਰੋ)

ਹਵਾਲੇ ਸੋਧੋ