ਸਾਲ 1138 ਜੂਲੀਅਨ ਕੈਲੰਡਰ ਦੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲਾ ਇਕ ਆਮ ਸਾਲ ਸੀ।

ਘਟਨਾ ਸੋਧੋ

11 ਅਕਤੂਬਰ ਨੂੰ ਹਲਬ 'ਚ ਭਾਰੀ ਭੂਚਾਲ ਆਇਆ ਸੀ, ਜੋ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਹੈ।