2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ
ਇਸ ਲੇਖ ਦੀ ਸਮੱਗਰੀ ਪੁਰਾਣੀ ਹੈ। ਕਿਰਪਾ ਕਰਕੇ ਇਸ ਲੇਖ ਨੂੰ ਨਵੀਂ ਮਿਲੀ ਜਾਣਕਾਰੀ ਭਾਵ ਕਿ ਨਵੀਆਂ ਘਟਨਾਵਾਂ ਦੀ ਜਾਣਕਾਰੀ ਜੋੜ ਕੇ ਬਿਹਤਰ ਬਣਾਉਣ ਵਿੱਚ ਮਦਦ ਕਰੋ। ਵਧੇਰੇ ਜਾਣਕਾਰੀ ਲਈ ਗੱਲਬਾਤ ਸਫ਼ਾ ਵੇਖੋ। |
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਰੀਓ ਡੀ ਜਨੇਰੀਓ ਵਿੱਚ 2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ 6 ਤੋਂ 12 ਅਗਸਤ ਤੱਕ ਸੱਤ-ਦਿਨ ਦੀ ਮਿਆਦ ਦੇ ਦੌਰਾਨ ਆਯੋਜਿਤ ਕੀਤਾ ਗਏ। ਚਾਰ ਇਵੈਂਟ ਸੰਬਾਦਰੋਮੇ, ਮਾਰਕੁਜ਼ ਡੀ ਸਪੁਕਈ ਵਿੱਚ ਕੀਤਾ ਗਿਆ ਹੈ।
ਮੁਕਾਬਲੇ ਦਾ ਫਾਰਮੈਟ
ਸੋਧੋਪੁਰਸ਼ ਵਿਅਕਤੀਗਤ, ਮਹਿਲਾ ਵਿਅਕਤੀਗਤ, ਪੁਰਸ਼ ਟੀਮ ਅਤੇ ਮਹਿਲਾ ਟੀਮ: 128 ਖਿਡਾਰੀਆਂ ਦਾ ਕੁੱਲ ਚਾਰ ਏਵੇਂਟਾਂ ਵਿੱਚ ਮੁਕਾਬਲਾ ਹੋਵੇਗਾ। ਚਾਰੋਂ ਏਵੇਂਟਾਂ ਰਿਕਰਵ ਤੀਰਅੰਦਾਜ਼ੀ ਦੇ ਹੋਣਗੇ ਅਤੇ ਵਿਸ਼ਵ ਤੀਰਅੰਦਾਜ਼ੀ ਦੇ 70 ਮੀਟਰ ਦੂਰੀ ਨਿਯਮ ਦੇ ਅਧੀਨ ਰੱਖੇ ਗਏ ਹਨ। ਮੁਕਾਬਲੇ ਦਾ ਸ਼ੁਰੂਆਤੀ ਦੌਰ ਹਰ ਇੱਕ ਲਿੰਗ ਦੇ ਸਾਰੇ 64 ਤੀਰਅੰਦਾਜ਼ ਨੂੰ ਸ਼ਾਮਲ ਕਰਕੇ ਸ਼ੁਰੂ ਹੋ ਜਾਵੇਗਾ। ਹਰ ਤੀਰਅੰਦਾਜ਼ ਨੂੰ 72 ਸ਼ੂਟ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ 64 ਖਿਡਾਰੀਆਂ ਦੀ ਸੂਚੀ ਪ੍ਰਾਪਤ ਅੰਕਾਂ ਦੇ ਆਧਾਰ ਉੱਤੇ ਬਣਾਈ ਜਾਵੇਗੀ। ਇਵੈਂਟ ਦਾ ਹਰ ਖਿਡਾਰੀ ਸਿੰਗਲ ਏਲੀਮੀਨੇਸਨ ਗੇੜ ਲਈ ਖੇਡੇਗਾ। ਪਰ ਸੇਮੀਫਿਨਲ ਵਿੱਚ ਹਾਰਨ ਵਾਲੇ ਖਿਡਾਰੀ ਨੂੰ ਕਾਂਸੇ ਦੇ ਤਗਮੇ ਲਈ ਖੇਡਣ ਦਾ ਮੌਕਾ ਮਿਲੇਗਾ।
ਵਿਅਕਤੀਗਤ ਮੁਕਾਬਲਾ
ਸੋਧੋਵਿਅਕਤੀਗਤ ਮੁਕਬਲੇ ਵਿੱਚ ਹਰ ਖਿਡਾਰੀ 64 ਦੇ ਖਿਲਾਫ ਖੇਡੇਗੇ ਅਤੇ ਉਸਦੇ ਸਫਲ ਸ਼ੂਟ ਦੇ ਅਨੁਸਾਰ ਹੀ ਉਸਨੂੰ ਰੈਂਕ ਦਿੱਤਾ ਜਾਵੇਗਾ। ਹਰ ਮੈਚ ਵਿੱਚ ਤੀਰਅੰਦਾਜ਼ ਨੂੰ ਪੰਜ ਸੈੱਟ ਵਿੱਚ ਭਾਗ ਲੈਣ ਦਾ ਮੌਕਾ ਮਿਲੇਗੇ ਹਰ ਸੈੱਟ ਵਿੱਚ ਤਿੰਨ ਸ਼ੂਟ ਦਿੱਤੇ ਜਾਣਗੇ। ਹਰ ਸੈੱਟ ਵਿੱਚ ਜਿੱਤ ਹਾਸਿਲ ਕਰਨ ਵਾਲੇ ਨੂੰ ਤਿੰਨ ਅੰਕ ਦਿੱਤੇ ਜਾਣਗੇ। ਸੈੱਟ ਵਿੱਚ ਅੰਕਾਂ ਦੇ ਬਰਾਬਰ ਹੋ ਜਾਣ ਉੱਤੇ ਹਰ ਖਿਡਾਰੀ ਨੂੰ ਇੱਕ ਇੱਕ ਅੰਕ ਦਿੱਤ ਜਾਵੇਗਾ। ਪੰਜ ਸੈੱਟ ਖਤਮ ਹੋਣ ਤੋਂ ਬਾਅਦ ਬਰਾਬਰ ਅੰਕ ਵਾਲੇ ਖਿਡਾਰੀਆਂ ਨੂੰ ਇੱਕ ਇੱਕ ਸ਼ੂਟ ਖੇਡਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜਿੱਤਣ ਵਾਲੇ ਨੂੰ ਮੁਕਾਬਲੇ ਦਾ ਜੇਤੂ ਐਲਾਨ ਕੀਤਾ ਜਾਏਗਾ।
ਟੀਮ ਮੁਕਾਬਲਾ
ਸੋਧੋਟੀਮ ਦੇ ਪਹਿਲੇ ਚਾਰ ਰੈਂਕ ਦੇ ਖਿਡਾਰੀਆਂ ਨੂੰ ਸੇਮੀਫਿਨਲ ਲਈ ਕੁਆਲੀਫਾਈ ਕਿੱਤਾ ਜਾਏਗਾ ਅਤੇ ਬਾਕੀ ਰਹਿੰਦੇ ਅੱਠ ਖਿਡਾਰੀਆਂ ਨੂੰ ਅੰਕ ਸੂਚੀ ਅਨੁਸਾਰ ਰੈਂਕ ਦਿੱਤਾ ਜਾਏਗਾ। ਪਹਿਲੀ ਵਾਰ ਟੀਮ ਨੂੰ ਮੁਕਾਬਲੇ ਦੌਰਾਨ ਵਿਅਕਤੀਗਤ ਮੁਕਾਬਲੇ ਦੇ ਤੌਰ ਉੱਤੇ ਵੀ ਦਿੱਤੇ ਟੀਚੇ ਨੂੰ ਲਈ ਪ੍ਰਦਰਸ਼ਨ ਦੀ ਪਾਲਣਾ ਕਰਨੀ ਪਏਗੀ।
ਸਡੀਊਲ
ਸੋਧੋਸਾਰਾ ਸਮਾਂ ਬ੍ਰਾਜ਼ੀਲ ਅਨੁਸਾਰ ਹੋਵੇਗਾ(UTC−3).
ਦਿਨ | ਤਰੀਕ | ਸੁਰੂਆਤ | ਖਤਮ | ਮੁਕਾਬਲਾ | Phase |
---|---|---|---|---|---|
Day 0 | Friday 5 August 2016 | ਪੁਰਸ਼ ਵਿਅਕਤੀਗਤ | Ranking round | ||
ਮਹਿਲਾ ਵਿਅਕਤੀਗਤ | Ranking round | ||||
Day 1 | Saturday 6 August 2016 | 9:00 | 17:45 | ਪੁਰਸ਼ ਟੀਮ | Eliminations/Medal round |
Day 2 | Sunday 7 August 2016 | 9:00 | 17:45 | ਮਹਿਲਾ ਟੀਮ | Eliminations/Medal round |
Day 3 | Monday 8 August 2016 | 9:00 | 17:45 | ਪੁਰਸ਼ ਵਿਅਕਤੀਗਤ | 1/32 & 1/16 Eliminations |
ਮਹਿਲਾ ਵਿਅਕਤੀਗਤ | 1/32 & 1/16 Eliminations | ||||
Day 4 | Tuesday 9 August 2016 | 9:00 | 17:45 | ਪੁਰਸ਼ ਵਿਅਕਤੀਗਤ | 1/32 & 1/16 Eliminations |
ਮਹਿਲਾ ਵਿਅਕਤੀਗਤ | 1/32 & 1/16 Eliminations | ||||
Day 5 | Wednesday 10 August 2016 | 9:00 | 18:55 | ਪੁਰਸ਼ ਵਿਅਕਤੀਗਤ | 1/32 & 1/16 Eliminations |
ਮਹਿਲਾ ਵਿਅਕਤੀਗਤ | 1/32 & 1/16 Eliminations | ||||
Day 6 | Thursday 11 August 2016 | 9:00 | 17:10 | ਮਹਿਲਾ ਵਿਅਕਤੀਗਤ | 1/8 Eliminations/Quarter/Semi finals/Medal round |
Day 7 | Friday 12 August 2016 | 9:00 | 17:10 | ਪੁਰਸ਼ ਵਿਅਕਤੀਗਤ |
1/8 Eliminations/Quarter/Semi finals/Medal round |
ਯੋਗਤਾ
ਸੋਧੋਕੌਮੀ ਓਲੰਪਿਕ ਕਮੇਟੀ ਕੁੱਲ ਛੇ ਮੁਕਾਬਲੇਬਾਜ ਭੇਜ ਸਕਦੀ ਹੈ, ਜਿਸ ਵਿੱਚ ਤਿੰਨ ਹਰ ਲਿੰਗ ਦੇ ਖਿਡਾਰੀਆਂ ਦਾ ਨਾਮ ਦਰਜ ਕਰਨ ਦੀ ਇਜਾਜ਼ਤ ਹੈ।[1] ਛੇ ਸਥਾਨ ਹੋਸਟ ਦੇ ਤੌਰ ਤੇ ਬ੍ਰਾਜ਼ੀਲ ਨੂੰ ਰਾਖਵੇਂ ਰੱਖਣ ਦੀ ਇਜਾਜਤ ਹੈ ਅਤੇ ਅੱਗੇ ਛੇ ਤ੍ਰੈਪੱਖੀ ਕਮਿਸ਼ਨ ਦਾ ਫੈਸਲਾ ਹੋਵੇਗਾ। ਹਰ ਕੁਆਲੀਫਾਈ ਖਿਡਾਰੀ ਦੀ ਹੇਠ ਲਿਖੀ ਯੋਗਿਤਾ ਹੋਣੀ ਜਰੂਰੀ ਹੈ।
- Men: 70m round of 630
- Women: 70m round of 600
ਭਾਗ ਲੈਣ ਵਾਲੇ ਰਾਸ਼ਟਰ
ਸੋਧੋ56 ਰਾਸ਼ਟਰ ਦੇ ਤੀਰਅੰਦਾਜ਼ ਖਿਡਾਰੀਆਂ ਨੇ 2016 ਸਮਰ ਓਲੰਪਿਕ ਵਿੱਚ ਹਿੱਸਾ ਲਿਆ।
ਮੁਕਾਬਲੇ
ਸੋਧੋਮੈਡਲ ਸੂਚੀ
ਸੋਧੋਮੈਡਲ ਸਾਰਨੀ
ਸੋਧੋਹੋਰ ਦੇਖੋ
ਸੋਧੋ- 2015 ਪੈਨ ਅਮਰੀਕੀ ਖੇਡ 'ਤੇ ਤੀਰਅੰਦਾਜ਼ੀ
ਹਵਾਲੇ
ਸੋਧੋ3. Archived 2016-08-01 at the Wayback Machine. ^"Archery 2016 Summer Olympics" Archived 2016-08-01 at the Wayback Machine. Indonesia Sport Blog. 12 July 2016. Retrieved 23 July 2016
- ↑ "Archery Qualification" Archived 2014-08-12 at the Wayback Machine. (PDF).