29 ਜਨਵਰੀ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
29 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 29ਵਾਂ ਦਿਨ ਹੁੰਦਾ ਹੈ। ਸਾਲ ਦੇ 336 (ਲੀਪ ਸਾਲ ਵਿੱਚ 337) ਦਿਨ ਬਾਕੀ ਹੁੰਦੇ ਹਨ।
ਵਾਕਿਆ
ਸੋਧੋ- 1856 – ਵਿਕਟੋਰੀਆ ਕਰੌਸ ਫ਼ੌਜ ਦੇ ਮੈਂਬਰਾਂ ਨੂੰ "ਵੈਰੀ ਦੇ ਸਾਮ੍ਹਣੇ" ਦਲੇਰੀ ਵਿਖਾਉਣ ਵਾਸਤੇ ਦਿੱਤਾ ਜਾਣ ਵਾਲ਼ਾ ਸਭ ਤੋਂ ਉੱਚਾ ਫ਼ੌਜੀ ਤਮਗ਼ਾ ਦੀ ਸਥਾਪਨਾ ਹੋਈ।
- 2006 – ਭਾਰਤੀ ਕ੍ਰਿਕਟ ਖਿਡਾਰੀ ਇਰਫ਼ਾਨ ਪਠਾਨ ਵਿੱਚ ਪਹਿਲੇ ਓਵਰ ਵਿੱਚ ਹੀ ਹੈ-ਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ।
ਜਨਮ
ਸੋਧੋ- 1849 – ਪੰਜਾਬੀ ਦਾ ਸੂਫ਼ੀ ਸ਼ਾਇਰ ਅਤੇ ਕਿੱਸਾਕਾਰ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਦਾ ਜਨਮ।
- 1860 – ਰੂਸੀ ਕਹਾਣੀਕਾਰ ਤੇ ਨਾਟਕਕਾਰ ਐਂਤਨ ਚੈਖਵ ਦਾ ਜਨਮ।
- 1866 – ਨੋਬਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ ਰੋਮਾਂ ਰੋਲਾਂ ਦਾ ਜਨਮ।
- 1926 – ਪਾਕਿਸਤਾਨੀ ਸਿਧਾਂਤਕ ਭੌਤਿਕ ਵਿਗਿਆਨੀ ਅਤੇ ਨੋਬਲ ਸਨਮਾਨ ਜੇਤੂ ਅਬਦੁਸ ਸਲਾਮ ਦਾ ਜਨਮ।
- 1939 – ਆਸਟਰੇਲਿਆ ਲੇਖਕਾਂ ਜਰਮੇਨ ਗਰੀਰ ਦਾ ਜਨਮ।
- 1947 – ਅਮਰੀਕੀ ਜੀਵ ਵਿਗਿਆਨੀ ਲਿੰਡਾ ਬੱਕ ਦਾ ਜਨਮ।
- 1954 – ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ ਓਪਰਾ ਵਿਨਫਰੇ ਦਾ ਜਨਮ।
- 1957 – ਪੰਜਾਬ ਦਾ ਸਿਆਸਤਦਾਨ ਪ੍ਰਤਾਪ ਸਿੰਘ ਬਾਜਵਾ ਦਾ ਜਨਮ।
- 1970 – ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਅਤੇ ਰਾਜਨੇਤਾ ਰਾਜਵਰਧਨ ਸਿੰਘ ਰਾਠੌਰ ਦਾ ਜਨਮ।
ਦਿਹਾਂਤ
ਸੋਧੋ- 1888 – ਅੰਗਰੇਜ਼ ਲੇਖਕ, ਕਵੀ, ਕਲਾਕਾਰ ਐਡਵਰਡ ਲਿਅਰ ਦਾ ਦਿਹਾਂਤ।
- 1963 – ਅਮਰੀਕੀ ਕਵੀ ਰੌਬਰਟ ਫ਼ਰੌਸਟ ਦਾ ਦਿਹਾਂਤ।
- 1974 – ਅੰਗਰੇਜ਼ੀ ਲੇਖਕ ਐਚ ਈ ਬੇਟਸ ਦਾ ਦਿਹਾਂਤ।