300: ਰਾਈਜ਼ ਆਫ਼ ਐਨ ਐਮਪਾਇਰ

300: ਰਾਈਜ਼ ਆਫ਼ ਐਨ ਐਮਪਾਇਰ 2014 ਦੀ ਇੱਕ ਅਮਰੀਕੀ ਕਲਪਿਤ ਜੰਗੀ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਨੋਅਮ ਮਰੋ ਹਨ। ਇਹ ਆਰਮੀਜ਼ੀਅਮ ਅਤੇ ਸਲਾਮਿਸ ਦੀਆਂ ਘਟਨਾਵਾਂ ਨੂੰ ਲੈ ਕੇ 2007 ਦੀ ਫ਼ਿਲਮ 300 ਦੀ ਕਹਾਣੀ ਨੂੰ ਅੱਗੇ ਤੋਰਦੀ ਹੈ।[7] ਇਹ ਫ਼੍ਰੈਕ ਮਿਲਰ ਦੇ ਗ੍ਰਾਫ਼ਿਕ ਨਾਵਲ ਜ਼ਰਕਸੀਜ਼ ਤੇ ਅਧਾਰਤ ਹੈ ਜੋ ਅਜੇ ਤੱਕ ਛਪਿਆ ਨਹੀਂ। ਜ਼ੈਕ ਸਨਾਇਡਰ ਨੇ ਇਸ ਫ਼ਿਲਮ ਦੇ ਨਿਰਦੇਸ਼ਕ, ਸਹਿ-ਲੇਖਕ ਅਤੇ ਪ੍ਰੋਡਿਊਸਰ ਵਜੋਂ ਕੰਮ ਕੀਤਾ ਹੈ।

300: ਰਾਈਜ਼ ਆਫ਼ ਐਨ ਐਮਪਾਇਰ
ਨਿਰਦੇਸ਼ਕਨੋਅਮ ਮੱਰੋ
ਨਿਰਮਾਤਾ
ਸਕਰੀਨਪਲੇਅ ਦਾਤਾਜ਼ੈਕ ਸਨਾਇਡਰ
ਕਰਟ ਜਾਨਸਟੈਡ
ਬੁਨਿਆਦਫ਼੍ਰੈਂਕ ਮਿਲਰ ਦੀ ਰਚਨਾ 
ਜ਼ਰਕਸੀਜ਼ (ਅਜੇ ਛਪਿਆ ਨਹੀਂ)[1][2]
ਸਿਤਾਰੇ
ਸੰਗੀਤਕਾਰਜੰਕੀ XL[3]
ਸਿਨੇਮਾਕਾਰਸਾਈਮਨ ਡਗਨ
ਸੰਪਾਦਕਵੇਅਟ ਸਮਿੱਥ
ਡੇਵਿਡ ਬ੍ਰੈਨਰ
ਸਟੂਡੀਓਲੈਜੰਡਰੀ ਪਿਕਚਰਸ
ਕਰੂਅਲ ਐਂਡ ਅਨਯੂਜ਼ੂਅਲ ਫ਼ਿਲਮਸ
ਐਟਮੋਸਫ਼ੀਅਰ ਪਿਕਚਰਸ
ਹੌਲੀਵੁੱਡ ਗੈਂਗ ਪ੍ਰੋਡਕਸ਼ਨਸ
ਵਰਤਾਵਾਵਾਰਨਰ ਬ੍ਰਦਰਜ਼ ਪਿਕਚਰਸ
ਰਿਲੀਜ਼ ਮਿਤੀ(ਆਂ)
ਮਿਆਦ102 ਮਿੰਟ[5]
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$110 ਮਿਲੀਅਨ[6]
ਬਾਕਸ ਆਫ਼ਿਸ$331.1 ਮਿਲੀਅਨ[6]

7 ਮਾਰਚ 2014 ਨੂੰ ਇਹ 3ਡੀ ਅਤੇ ਆਈਮੈਕਸ 3ਡੀ ਵਿੱਚ ਰਿਲੀਜ਼ ਹੋਈ।[8][9] ਇਸ ਫ਼ਿਲਮ ਦਾ ਸੰਗੀਤ ਜੰਕੀ XL ਨੇ ਤਿਆਰ ਕੀਤਾ ਹੈ।[10]

ਹਵਾਲੇਸੋਧੋ

  1. Schaefer, Sandy. "First Look At '300′ Prequel Comic Book". ScreenRant. Retrieved 1 ਫ਼ਰਵਰੀ 2013.  Check date values in: |access-date= (help)
  2. Sitterson, Aubrey. "Comic-Con 2011: Xerxes Is Now 300: Battle of Artemisia". UGO Networks. Archived from the original on 2013-02-19. Retrieved 1 ਫ਼ਰਵਰੀ 2013.  Check date values in: |access-date= (help)
  3. "Junkie XL score composer for 300: Rise of an Empire". 300themovie.com. Retrieved 15 ਅਗਸਤ 2013.  Check date values in: |access-date= (help)
  4. Johns, Nikara (5 ਮਾਰਚ 2014). "'Unapologetic,' 'Strong' Female Leads Praised at '300: Rise of an Empire' Premiere". ਵਰਾਇਟੀ. Retrieved 7 ਮਾਰਚ 2014.  Check date values in: |access-date=, |date= (help)
  5. "300: RISE OF AN EMPIRE (15)". ਵਾਰਨਰ ਬ੍ਰਦਰਜ਼. ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫ਼ਿਕੇਸ਼ਨਜ਼. 13 ਜਨਵਰੀ 2014. Retrieved 16 ਜਨਵਰੀ 2014.  Check date values in: |access-date=, |date= (help)
  6. 6.0 6.1 "300: Rise of An Empire (2014)". Box Office Mojo. Retrieved 5 ਜੂਨ 2014.  Check date values in: |access-date= (help)
  7. "Rodrigo Santoro Back For 300 Sequel?". Empireonline.com. Retrieved 15 ਅਗਸਤ 2013.  Check date values in: |access-date= (help)
  8. "300: Rise of an Empire and All You Need is Kill Pushed Back". ComingSoon. 
  9. "IMAX and Warner Bros. Partner to Bring 20 New Pictures to IMAX® Theatres". IMAX. Archived from the original on 2012-11-18. Retrieved 15 ਨਵੰਬਰ 2012.  Check date values in: |access-date= (help)
  10. "Junkie XL Scoring '300: Rise of an Empire'". Filmmusicreporter.com. Retrieved 15 ਅਗਸਤ 2013.  Check date values in: |access-date= (help)