3 ਅਕਤੂਬਰ
ਮਿਤੀ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
3 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 276ਵਾਂ (ਲੀਪ ਸਾਲ ਵਿੱਚ 277ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 89 ਦਿਨ ਬਾਕੀ ਹਨ।
ਵਾਕਿਆ
ਸੋਧੋ- 1621– ਰੁਹੀਲਾ ਦੀ ਦੂਜੀ ਲੜਾਈ ਵਿੱਚ ਸਿੱਖਾਂ ਦੀ ਜਿੱਤ।
- 1929– ਸਰਬੀਆ, ਕਰੋਏਸ਼ੀਆ ਤੇ ਸਲੋਵੇਨੀਆ ਨੂੰ ਇਕੱਠਾ ਕਰ ਕੇ ਯੂਗੋਸਲਾਵੀਆ ਹੋਂਦ 'ਚ ਆਇਆ।
- 1932 – ਇਰਾਕ ਅਜ਼ਾਦ ਹੋਇਆ।
- 1989– ਈਸਟ ਜਰਮਨ ਨੇ ਲੋਕਾਂ ਦੇ ਚੈਕੋਸਲਵਾਕੀਆ ਜਾਣ 'ਤੇ ਪਾਬੰਦੀ ਲਾ ਦਿਤੀ।
- 1990– 40 ਸਾਲ ਦੀ ਅਲਹਿਦਗੀ ਮਗਰੋਂ ਪੂਰਬ ਅਤੇ ਪੱਛਮੀ ਜਰਮਨ ਇੱਕ ਹੋ ਗਏ।
ਜਨਮ
ਸੋਧੋ- 1892 – ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਭਗਤ ਸਿੰਘ ਥਿੰਦ ਦਾ ਜਨਮ।
- 1943 – ਭਾਰਤੀ ਲੇਖਕ ਅਤੇ ਪੱਤਰਕਾਰ ਗੁਰਚਰਨ ਦਾਸ ਦਾ ਜਨਮ।
- 1944 – ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਦਾ ਜਨਮ।
- 1961 – ਅਬੂ ਧਾਬੀ ਦਾ ਰਾਜਕੁਮਾਰ ਅਤੇ ਸੰਯੁਕਤ ਅਰਬ ਇਮਰਾਤ ਦੇ ਸੈਨਾ ਦਾ ਡਿਪਟੀ ਸੁਪਰੀਮ ਸੈਨਾਪਤੀ ਮੁਹੰਮਦ ਬਿਨ ਜ਼ਯਦ ਅਲ ਨਾਹਯਨ ਦਾ ਜਨਮ।
ਦਿਹਾਂਤ
ਸੋਧੋ- 1923 – ਬਰਤਾਨਵੀ, ਭਾਰਤ ਪਹਿਲੀ ਗ੍ਰੈਜੁਏਸ਼ਨ ਕਰਨ ਵਾਲੀ ਔਰਤ ਕਾਦੰਬਨੀ ਗੰਗੁਲੀ ਦਾ ਜਨਮ।
- 1936 – ਪੰਜਾਬੀ ਲੇਖਕ, ਪੰਜਾਬੀ ਦਾ ਪਹਿਲਾ ਕਹਾਣੀਕਾਰ ਮੋਹਨ ਸਿੰਘ ਵੈਦ ਦਾ ਦਿਹਾਂਤ।
- 1939 – ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਜਥੇਦਾਰ ਤੇਜਾ ਸਿੰਘ ਭੁੱਚਰ ਦਾ ਦਿਹਾਂਤ।