ਮੇਰਾ ਨਾਮ ਹਰਜੀਤ ਕੌਰ ਭੱਟੀ ਹੈ। ਮੈਂ ਪਿੰਡ ਬੱਲਮਗੜ੍ਹ ਦੀ ਰਹਿਣ ਵਾਲੀ ਹਾਂ ਜੋ ਕਿ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ। ਮੈਂ ਆਪਣੀ ਗ੍ਰੈਜ਼ੂਏਸ਼ਨ (ਬੀ ਐੱਸ ਸੀ (ਨਾਨ ਮੈਡੀਕਲ)) ਪੂਰੀ ਕਰ ਚੁੱਕੀ ਹਾਂ।