ਸਤਿ ਸ਼੍ਰੀ ਅਕਾਲ ਗਗਨ ਸ਼ਰਮਾ ਜੀ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਗਲਤ ਜਗ੍ਹਾ 'ਤੇ ਸਮੱਗਰੀ ਲਿਖੀ ਸੀ ਇਸ ਲਈ ਉਸਨੂੰ ਮਿਟਾ ਦਿੱਤਾ ਗਿਆ ਹੈ। ਉਂਝ ਜੇਕਰ ਤੁਸੀਂ ਵਿਕੀਪੀਡੀਆ ’ਤੇ ਕੋਈ ਵੀ ਲੇਖ ਲਿਖਣ ਦੇ ਚਾਹਵਾਨ ਹੋ ਤਾਂ

1. ਸਭ ਤੋਂ ਪਹਿਲਾਂ ਵਿਕੀ ’ਤੇ ਆਪਣਾ ਖਾਤਾ ਬਣਾ ਲਵੋ। ਖਾਤਾ ਬਣਾਉਣ ਨਾਲ ਤੁਹਾਡਾ ਆਈ.ਪੀ ਪਤਾ ਸੁਰੱਖਿਅਤ ਰਹੇਗਾ।

2. ਫਿਰ ਜੇਕਰ ਤੁਸੀ ਕੋਈ ਲੇਖ ਲਿਖਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰਕੇ ਇਸ ਬਾਰੇ ਵਿਸਥਾਰ ਨਾਲ ਜਾਣੋ।

ਕੁਝ ਕੁ ਹੋਰ ਗੱਲਾਂ ਦਾ ਵੀ ਧਿਆਨ ਰੱਖਿਓ:

  • ਪੰਜਾਬੀ ਭਾਸ਼ਾ ਹੀ ਵਰਤੋਂ
  • ਦੂਜੇ ਵਰਤੋਂਕਾਰਾਂ ਜਾਂ ਸੰਪਾਦਕਾਂ ਨਾਲ ਸਲੂਕ ਨਾਲ ਪੇਸ਼ ਆਓ
  • ਕੁਝ ਨਾ ਸਮਝ ਲੱਗਣ ਦੀ ਹਾਲਤ ਵਿੱਚ ਦੂਜੇ ਵਰਤੋਂਕਾਰਾਂ ਕੋਲੋਂ ਬੇਝਿਜਕ ਹੋ ਕੇ ਇਸ ਬਾਰੇ ਪੁੱਛੋ।

ਧੰਨਵਾਦ ਜੀ।

--Satnam S Virdi (ਗੱਲ-ਬਾਤ) 13:09, 6 ਅਪਰੈਲ 2016 (UTC)ਜਵਾਬ


ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਚਰਚਾ ਸਫ਼ਾ ਹੈ ਜਿਸ ਨੇ ਹਾਲੇ ਖਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਵਰਤੋਂਕਾਰ ਦੁਆਰਾ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਬੇਤੁਕਿਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਹੋਰ ਅਗਿਆਤ ਵਰਤੋਂਕਾਰਾਂ ਨਾਲ ਭਵਿੱਖ ਵਿੱਚ ਉਲਝਣ ਤੋਂ ਬਚਣ ਲਈ ਕਿਰਪਾ ਕਰਕੇ ਇੱਕ ਖਾਤਾ ਬਣਾਓ ਜਾਂ ਦਾਖਲ ਹੋਵੋ