Harman dugal
Joined 25 ਜਨਵਰੀ 2020
ਤਾਜ਼ਾ ਟਿੱਪਣੀ: 4 ਸਾਲ ਪਹਿਲਾਂ Jagseer S Sidhu ਦੁਆਰਾ ਸ਼ੁਤਰਾਣਾ ਪਿੰਡ ਬਾਰੇ ਵਿਸ਼ੇ ਵਿੱਚ
ਜੀ ਆਇਆਂ ਨੂੰ Harman dugal ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਸ਼ੁਤਰਾਣਾ ਪਿੰਡ ਬਾਰੇ
ਸੋਧੋਸਤਿ ਸ਼੍ਰੀ ਅਕਾਲ, ਵਿਕੀਪੀਡੀਆ ’ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡੇ ਵੱਲੋਂ ਸ਼ੁਤਰਾਣਾ ਪਿੰਡ 'ਤੇ ਬਣਾਇਆ ਲੇਖ ਦੇਖਿਆ। ਉਸ ਲੇਖ ਵਿੱਚ ਕਾਫੀ ਸੁਧਾਰ ਕਰਨ ਵਾਲਾ ਹੈ। ਸੁਧਾਰ ਵਿੱਚ ਮਦਦ ਲਈ ਤੁਸੀਂ ਮੇਰੇ ਨਾਲ 9876080108 'ਤੇ ਸੰਪਰਕ ਕਰ ਸਕਦੇ ਹੋ। --Jagseer S Sidhu (ਗੱਲ-ਬਾਤ) 08:26, 26 ਜਨਵਰੀ 2020 (UTC)