Harvinder Dhaliwal
Joined 11 ਨਵੰਬਰ 2012
ਵਿਕੀਪੀਡੀਆ ’ਤੇ ਜੀ ਆਇਆਂ ਨੂੰ, Harvinder Dhaliwal। ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਲਗਾਤਾਰ ਸਰਗਰਮ ਰਹੋਗੇ ਅਤੇ ਇਸਦੀ ਉੱਨਤੀ ਵਿਚ ਆਪਣਾ ਹਿੱਸਾ ਪਾਓਗੇ। ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਇੱਥੇ ਹੀ ਪੁੱਛ ਸਕਦੇ ਓ ਕੋਈ ਨਾ ਕੋਈ ਵਰਤੋਂਕਾਰ ਜਲਦ ਹੀ ਤੁਹਾਡੀ ਮਦਦ ਕਰੇਗਾ। --tari buttar [ਗੱਲ-ਬਾਤ] ੧੫:੦੪, ੧੧ ਨਵੰਬਰ ੨੦੧੨ (UTC)
ਬਹੁਤ ਬਹੁਤ ਧੰਨਵਾਦ ਤਾਰੀ ਬੁੱਟਰ ਜੀ । ਮੈਂ ਕੋਸ਼ਿਸ ਕਰਾਂਗਾ ਕੇ ਸਰਗਰਮ ਰਹਿ ਸਕਾਂ ।ਹਰਵਿੰਦਰ ਧਾਲੀਵਾਲ ।