ਜੀ ਆਇਆਂ ਨੂੰ Pro.Baljit singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 09:29, 19 ਜੁਲਾਈ 2021 (UTC)Reply

ਕੁਝ ਆਪਣੇ ਬਾਰੇ ਸੋਧੋ

ਮੈਂ ਬਲਜੀਤ ਸਿੰਘ ( ਪ੍ਰੋ) ਜ਼ਿਲਾ ਬਠਿੰਡਾ ਦੇ ਨਾਲ ਸਬੰਧਿਤ ਹਾਂ। ਇਤਿਹਾਸ ਵਿਭਾਗ ਐਮ. ਫਿਲ ਦਾ ਵਿਦਿਆਰਥੀ ਹੋਣ ਨਾਤੇ ਮੈਂ ਆਪਣੇ ਲੇਖ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ ਹਾਂ, ਵਿਕਿਪੀਡਿਆ ਨੂੰ ਗਿਆਨ ਦਾ ਸਾਗਰ ਮੰਨਦੇ ਹੋਏ ਮੈਂ ਤੱਥਾਂ ਦੇ ਅਧਾਰ ਆਪਣੇ ਲੇਖ ਇਸ ਵਿੱਚ ਸ਼ਾਮਲ ਕਰਦਾ ਰਹਾਂਗਾ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਵਿਕਿਪੀਡਿਆ ਦੀਆਂ ਸ਼ਰਤਾਂ ਦੇ ਦਾਇਰੇ ਵਿੱਚ ਰਹਾਂਗਾ।

                                                     ਬਲਜੀਤ ਸਿੰਘ Pro.Baljit singh (ਗੱਲ-ਬਾਤ) 09:40, 19 ਜੁਲਾਈ 2021 (UTC)Reply

ਸਵਾਗਤ ਸੋਧੋ

ਤੁਹਾਡਾ ਵਿਕੀਪੀਡੀਆ ਤੇ ਸਵਾਗਤ ਹੈ। ਤੁਸੀਂ ਵੱਖ-ਵੱਖ ਲੇਖਾਂ ਤੇ ਸੋਧ ਕਰਕੇ ਕੰਮ ਕਰ ਸਕਦੇ ਹੋ। ਜੇ ਕੁਝ ਦਿੱਕਤ ਆਵੇ ਤਾਂ ਮਦਦ ਲਿਖ ਕੇ ਆਪਣੀ ਸਮੱਸਿਆ ਦੱਸ ਸਕਦੇ ਹੋ। Mulkh Singh (ਗੱਲ-ਬਾਤ) 15:26, 19 ਜੁਲਾਈ 2021 (UTC)Reply