Rajvazir
Joined 18 ਮਈ 2024
Latest comment: 2 ਦਿਨ ਪਹਿਲਾਂ by Kuldeepburjbhalaike in topic ਮੈਂ ਨਵਾਂ ਪੇਜ ਕਿਵੇਂ ਬਣਾਵਾਂ?
ਜੀ ਆਇਆਂ ਨੂੰ Rajvazir ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਮੈਂ ਨਵਾਂ ਪੇਜ ਕਿਵੇਂ ਬਣਾਵਾਂ? ਸੋਧੋ
ਨਵਾਂ ਪੇਜ ਕਿਵੇਂ ਬਣਾਵਾਂ? Rajvazir (ਗੱਲ-ਬਾਤ) 16:21, 24 ਮਈ 2024 (UTC)
- ਸਤਿ ਸ੍ਰੀ ਅਕਾਲ @Rajvazir ਜੀ, ਕਿਸੇ ਲੇਖ ਵਿੱਚ ਸੁਧਾਰ ਕਰਨ ਲਈ ਜਾਂ ਕੋਈ ਲੇਖ ਨਵਾਂ ਬਣਾਉਣ ਲਈ ਤੁਸੀਂ ਇਸ ਗੂਗਲ ਫ਼ਾਰਮ ਦੀ ਵਰਤੋਂ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਟੈਲੀਗਰਾਮ ਗਰੁੱਪ ਵਿੱਚ ਵੀ ਜੁੜ ਸਕਦੇ ਹੋ। KuldeepBurjBhalaike (Talk) 05:01, 25 ਮਈ 2024 (UTC)