"ਖੱਬੇ-ਪੱਖੀ" ਕਮਿਊਨਿਜਮ: ਇੱਕ ਬਚਗਾਨਾ ਰੋਗ

"ਖੱਬੇ-ਪੱਖੀ" ਕਮਿਊਨਿਜਮ: ਇੱਕ ਬਚਗਾਨਾ ਰੋਗ (ਰੂਸੀ: Детская болезнь "левизны" в коммунизме; ਲਿਪੀਅੰਤਰ: ਦੇਤਸਕਾਇਆ ਬੋਲੇਜ਼ਨ "ਲੇਵਿਜ਼ਨੀ" ਵ ਕਮਿਊਨਿਜ਼ਮੇ) ਲੈਨਿਨ ਦੀ ਰਚਨਾ ਹੈ ਜਿਸ ਵਿੱਚ ਬਾਲਸ਼ਵਿਕਾਂ ਦੇ ਕੁਝ ਚੋਣਵੇਂ ਖੱਬੇ ਆਲੋਚਕਾਂ ਦੀਆਂ ਪੁਜੀਸ਼ਨਾਂ ਦਾ ਮੁਲੰਕਣ ਕੀਤਾ ਗਿਆ ਹੈ।

ਖੱਬੇ-ਪੱਖੀ" ਕਮਿਊਨਿਜਮ: ਇੱਕ ਬਚਗਾਨਾ ਰੋਗ
ਲੈਨਿਨ ਦੀ "ਖੱਬੇ-ਪੱਖੀ" ਕਮਿਊਨਿਜਮ, ਦਾ ਪਹਿਲਾ ਅੰਗਰੇਜ਼ੀ ਅਡੀਸ਼ਨ। ਇਹ ਕਮਿਊਨਿਸਟ ਇੰਟਰਨੈਸ਼ਨਲ ਦੀ ਐਗਜੈਕਟਿਵ ਕਮੇਟੀ ਨੇ ਆਪਣੀ ਦੂਜੀ ਵਿਸ਼ਵ ਕਾਨਫਰੰਸ ਦੇ ਡੈਲੀਗੇਟਾਂ ਲਈ ਪ੍ਰਕਾਸ਼ਿਤ ਕੀਤੀ ਸੀ।[1]
ਲੇਖਕਵਲਾਦੀਮੀਰ ਲੈਨਿਨ
ਮੂਲ ਸਿਰਲੇਖДетская болезнь "левизны" в коммунизме
ਦੇਸ਼ਰੂਸੀ ਗਣਰਾਜ
ਭਾਸ਼ਾਰੂਸੀ
ਪ੍ਰਕਾਸ਼ਨ ਦੀ ਮਿਤੀ
1920

ਹਵਾਲੇ

ਸੋਧੋ
  1. Charles Shipman, It Had to Be Revolution: Memoirs of an American Radical. Ithaca, NY: Cornell University Press, 1993; pg. 107.