ਅਕਰਕਰਾ
ਅਕਰਕਰਾ (ਅੰਗਰੇਜ਼ੀ: Anacyclus pyrethum) ਇੱਕ ਬੂਟੇ ਦੀ ਜੜ੍ਹ ਹੈ ਜੋ ਅਲਜੀਰੀਆ ਵਿੱਚ ਬਹੁਤ ਹੁੰਦਾ ਹੈ।ਇਸ ਨੂੰ ਦੰਦਾਂ ਤੇ ਛਾਤੀ ਦੇ ਦਰਦ ਨਿਵਾਰਣ ਅਤੇ ਮਿਹਦੇ ਦੀ ਮੈਲ ਦੂਰ ਕਰਨ ਲਈ ਵਰਤਿਆ ਜਾਂਦਾ ਹੈ।[2]
ਅਕਰਕਰਾ | |
---|---|
Mount Atlas daisy | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Tribe: | |
Genus: | |
Species: | A. pyrethrum
|
Binomial name | |
Anacyclus pyrethrum | |
Synonyms | |
Anthemis pyrethrum L. |
ਗੈਲਰੀ
ਸੋਧੋ-
ਪੌਦਾ ਅਕਰਕਰਾ
-
ਅਕਰਕਰਾ,ਪੌਦੇ ਦੇ ਫੁੱਲ ਖਿਲੇ ਹੋਏ
-
ਅਕਰਕਰਾ ਪੌਦਾ, ਫੁੱਲ ਬੰਦ ਹਾਲਤ ਵਿੱਚ
ਹਵਾਲੇ
ਸੋਧੋ- ↑ "Anthemis pyrethrum record n° 135636". African Plants Database. South African National Biodiversity Institute, the Conservatoire et Jardin botaniques de la Ville de Genève and Tela Botanica. Retrieved 2008-06-16.
- ↑ ਨਾਭਾ, ਭਾਈ ਕਾਹਨ ਸਿੰਘ. ਗੁਰਸ਼ਬਦ ਰਤਨਾਕਰ-ਮਹਾਨਕੋਸ਼. ਭਾਸ਼ਾ ਵਿਭਾਗ ਪੰਜਾਬ.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |