ਅਕਲਪੁਲ਼ਾ (ਮਲਿਆਲਮ: അകലാപ്പുഴ) ਇੱਕ ਝੀਲ ਹੈ ਜੋ ਕਿ ਕੋਝੀਕੋਡ, ਕੇਰਲ ਵਿੱਚ ਪੈਂਦੀ ਹੈ। ਕੋਯੀਲੈਂਡੀ ਦੇ ਕਨਯਨਕੋਡੂ ਤੋਂ ਕੋਰਾਪੁਲ਼ਾ ਦੀ ਵੰਡ ਦੇ ਤੌਰ 'ਤੇ ਵਹਿੰਦਾ ਹੋਇਆ, ਅਕਲਪੁਲ਼ਾ ਪਯੋਲੀ ਚਿਰਪ (ਪਯੋਲੀ ਨਹਿਰ) ਵਿਖੇ ਕੁਟੀਆਦੀਪੁਲ਼ਾ ਦੇ ਵਿੱਚ ਮਿਲਣ ਲਈ ਉੱਤਰ ਪੱਛਮ ਵੱਲ ਵਹਿੰਦਾ ਹੈ। [1]

ਅਕਲਪੁਲ਼ਾ
ਨੇਲਿਆਦੀ ਕਦਾਵੁ ਪੁਲ, ਕੀਜ਼ਹਾਰੀਯੂਰ ਤੋਂ ਦਿਸਦੀ ਅਕਲਪੁਲ਼ਾ
ਅਕਲਪੁਲ਼ਾ is located in ਕੇਰਲ
ਅਕਲਪੁਲ਼ਾ
ਅਕਲਪੁਲ਼ਾ
ਸਥਿਤੀਕੋਇਲਾਂਡੀ, ਕੋਝੀਕੋਡ, ਕੇਰਲਾ, ਭਾਰਤ
ਗੁਣਕ11°30′45″N 75°39′23″E / 11.51250°N 75.65639°E / 11.51250; 75.65639
Primary inflowsਪਯੋਲੀ ਨਹਿਰ
Primary outflowsਮੂਤਮਬੀ ਨਦੀ
Basin countriesਭਾਰਤ
Surface area5 km2 (1.9 sq mi)
Shore length122 km (14 mi)
Islands3

ਨੇਲਿਆਦੀ ਥੁਰੂਥੁ

ਐਡੀਸਨ ਥਰੂਥ
1 Shore length is not a well-defined measure.

ਵਿਲੀਅਮ ਲੋਗਨ ਵੱਲੋਂ ਮਾਲਾਬਾਰ ਮੈਨੂਅਲ ਦੇ ਮੁਤਾਬਿਕ, ਅਕਲਪੁਲ਼ਾ ਨਾਮ 'ਅਕਲਾਮੁੱਲਾ ਪੁਲ਼ਾ' (അകലമുള്ള പുഴ) ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ 'ਦੂਰੋਂ ਜਾਪਦੀ ਨਦੀ'। ਅਕਲਪੁਲ਼ਾ ਦੇ ਨੇੜੇ ਥੁਰਾਯੂਰ ਭਾਰਤ ਵਿੱਚ ਬ੍ਰਿਟਿਸ਼ ਰਾਜ ਦੌਰਾਨ ਇੱਕ ਬੰਦਰਗਾਹ ਵਾਲਾ ਸ਼ਹਿਰ ਸੀ ਅਤੇ ਵੀਹਵੀਂ ਸਦੀ ਦੇ ਅੰਤ ਤੱਕ ਝੀਲ ਵਿੱਚ ਆਵਾਜਾਈ ਬਹੁਤ ਸਰਗਰਮ ਸੀ।[ਹਵਾਲਾ ਲੋੜੀਂਦਾ] ਇਸਨੂੰ ਕੋਝੀਕੋਡ ਦੇ ਕੁੱਟਨਾਡ ਵਜੋਂ ਜਾਣਿਆ ਜਾਂਦਾ ਹੈ। [2]

Map

ਨੇੜਲੇ ਸੈਲਾਨੀ ਆਕਰਸ਼ਣਾਂ ਵਿਚੋਂ ਸ਼ਾਮਲ ਹਨ:

ਕਨੈਕਟੀਵਿਟੀ

ਸੋਧੋ

ਇਸ ਝੀਲ ਦੇ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ: ਥਿੱਕੋਡੀ ( 7.5 km [4.7 mi] ), ਪਯੋਲੀ ( 8.5 km [5.3 mi] ), ਕੋਇਲਾਂਡੀ ਰੇਲਵੇ ਸਟੇਸ਼ਨ ( 11 km [6.8 mi] ), ਕੋਝੀਕੋਡ ਰੇਲਵੇ ਸਟੇਸ਼ਨ ( 36 km [22 mi] ) ਵਾੜਕਰਾ ਰੇਲਵੇ ਸਟੇਸ਼ਨ ( 15 km [9.3 mi] ), ਹਨ।

ਇਸ ਝੀਲ ਦੇ ਸਭ ਤੋਂ ਨਜ਼ਦੀਕੀ ਹਵਾਈ ਅੱਡਾ: ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡਾ ( 60 km [37 mi] ), ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡਾ ( 63 km [39 mi] ) ਲਗਦੇ ਹਨ।

ਨੇੜਲੇ ਪਿੰਡ ਅਤੇ ਕਸਬੇ

ਸੋਧੋ

ਕੀਜ਼ਹਾਰੀਯੂਰ (ਪੂਰਬ), ਵਿਯੂਰ ( ਕੋਇਲਾਂਡੀ ) (ਪੱਛਮ) ਥੁਰਾਯੁਰ (ਉੱਤਰ), ਪਯੋਲੀ (ਉੱਤਰ ਪੱਛਮ), ਥਿੱਕੋਡੀ (ਪੱਛਮ), ਵਿਯੂਰ ( ਕੋਇਲਾਂਡੀ ) (ਪੱਛਮ)। ਇਸ ਝੀਲ ਦੇ ਸਭ ਤੋਂ ਨੇੜਲੇ ਪਿੰਡ ਅਤੇ ਕਸਬੇ ਹਨ।

ਹਵਾਲੇ

ਸੋਧੋ
  1. "ഇത് കോഴിക്കോടിന്‍റെ കുട്ടനാട്; കായല്‍ക്കാഴ്ചകളും ശിക്കാരവള്ളയാത്രയും മീന്‍രുചികളും". ManoramaOnline. Archived from the original on 20 May 2022. Retrieved 29 August 2022.
  2. "ഇത് കോഴിക്കോടിന്‍റെ കുട്ടനാട്; കായല്‍ക്കാഴ്ചകളും ശിക്കാരവള്ളയാത്രയും മീന്‍രുചികളും". ManoramaOnline. Archived from the original on 20 May 2022. Retrieved 29 August 2022."ഇത് കോഴിക്കോടിന്‍റെ കുട്ടനാട്; കായല്‍ക്കാഴ്ചകളും ശിക്കാരവള്ളയാത്രയും മീന്‍രുചികളും". ManoramaOnline. Archived from the original on 20 May 2022. Retrieved 29 August 2022.