ਅਕਸੀ ਮਸਜਿਦ
ਅਕਸੀ ਮਸਜਿਦ ਦੇ ਕਰੀਬ ਸੁਨਹਿਰੀ ਗੁੰਬਦ ਵਾਲੀ ਇਮਾਰਤ ਲਈ ਦੇਖੋ ਚੱਟਾਨ ਵਾਲਾ ਗੁੰਬਦ
ਅਲ-ਅਕਸਾ ਮਸਜਿਦ ਮਸਜਿਦ ਅਲ-ਅਕਸਾ | |
---|---|
ਨਿਰਦੇਸ਼-ਅੰਕ: 31°46′34″N 35°14′09″E / 31.77617°N 35.23583°E | |
ਸਥਾਨ | ਪੁਰਾਣਾ ਯੇਰੂਸ਼ਲਮ |
ਸਥਾਪਿਤ | 705 CE |
ਸ਼ਾਖਾ/ਪਰੰਪਰਾ | ਇਸਲਾਮ |
ਪ੍ਰਸ਼ਾਸਨ | ਵਕਫ਼ |
ਲੀਡਰਸ਼ਿਪ | ਇਮਾਮ: Muhammad Ahmad Hussein |
ਆਰਕੀਟੈਕਚਰ ਸੰਬੰਧੀ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Early Islamic, Mamluk |
ਸਮਰਥਾ | 5,000+ |
ਗੁੰਬਦ | 2 large + tens of smaller ones |
ਮਿਨਾਰਾਂ | 4 |
ਮਿਨਾਰਾਂ ਦੀ ਉਚਾਈ | 37 meters (121 ft) (tallest) |
ਨਿਰਮਾਣ ਸਮਗਰੀ | Limestone (external walls, minaret, facade) stalactite (minaret), Gold, lead and stone (domes), white marble (interior columns) and mosaic[1] |
ਅਕਸੀ ਮਸਜਿਦ ਮੁਸਲਮਾਨਾਂ ਦਾ ਤੀਸਰਾ ਸਭ ਤੋਂ ਪਵਿੱਤਰ ਸਥਾਨ ਹੈ।
ਸਥਾਨਕ ਮੁਸਲਮਾਨ ਇਸਨੂੰ ਅਲ ਮਸਜਿਦ ਅਲ ਅਕਸਾ ਜਾਂ ਅਲ ਹਰਾਮ ਅਲ ਸ਼ਰੀਫ਼ ਕਹਿੰਦੇ ਹਨ। ਇਹ ਇਸਰਾਈਲ ਵਿੱਚ ਪੂਰਬੀ ਯੇਰੂਸ਼ਲਮ ਵਿੱਚ ਸਥਿਤ ਹੈ ਅਤੇ ਯੇਰੂਸ਼ਲਮ ਦੀ ਸਭ ਤੋਂ ਬੜੀ ਮਸਜਿਦ ਹੈ ਜਿਸ ਵਿੱਚ 5 ਹਜ਼ਾਰ ਨਮਾਜ਼ੀਆਂ ਦੀ ਗੁੰਜਾਇਸ਼ ਹੈ ਜਦਕਿ ਮਸਜਿਦ ਕੇ ਸਹਿਨ ਵਿੱਚ ਵੀ ਹਜ਼ਾਰਾਂ ਲੋਕ ਨਮਾਜ਼ ਅਦਾ ਕਰ ਸਕਦੇ ਹਨ।
ਹਵਾਲੇ
ਸੋਧੋ- ↑ Al-Ratrout, H. A., The Architectural Development of Al-Aqsa Mosque in the Early Islamic Period, ALMI Press, London, 2004.