ਅਕਾਲੀ ਚੇਤ ਸਿੰਘ
ਜਥੇਦਾਰ ਬਾਬਾ ਚੇਤ ਸਿੰਘ (1914–1968) ਇੱਕ ਨਿਹੰਗ ਸੀ ਅਤੇ ਬਾਬਾ ਸਾਹਿਬ ਜੀ ਕਲਾਧਾਰੀ ਤੋਂ ਬਾਅਦ ਬੁੱਢਾ ਦਲ ਦਾ 12ਵਾਂ ਜਥੇਦਾਰ ਬਣਿਆ ਸੀ। [1] ਉਨ੍ਹਾਂ ਦਾ ਜਨਮ 1914 ਵਿੱਚ ਤਲਵੰਡੀ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਗੁਰਦਿੱਤ ਸਿੰਘ ਅਤੇ ਮਾਤਾ ਦਾ ਨਾਂ ਪ੍ਰਧਾਨ ਕੌਰ ਸੀ। [2] [3] ਉਸ ਦਾ ਸਥਾਨ ਜਥੇਦਾਰ ਸੰਤਾ ਸਿੰਘ ਨਿਹੰਗ ਨੇ ਸੰਭਾਲਿਆ। 1968 ਵਿੱਚ 54 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ। ਉਸ ਦੀ ਯਾਦਗਾਰ ਦਮਦਮਾ ਸਾਹਿਬ ਵਿਖੇ ਸਥਿਤ ਹੈ। ਉਸ ਦੀ ਮਸ਼ਹੂਰ ਕਹਾਵਤ ਵਿੱਚ ਫਤਹਿ ਸਿੰਘ ਕੇ ਜਥੇ ਸਿੰਘ ਸੀ, ਜਿਸਨੂੰ ਉਹ ਨਿਹੰਗ ਫੌਜ ਲਈ ਵਰਤਦਾ ਹੈ।
ਅਕਾਲੀ ਚੇਤ ਸਿੰਘ | |
---|---|
ਪੰਥ ਪਾਤਸ਼ਾਹ Lua error in package.lua at line 80: module 'Module:Lang/data/iana scripts' not found. | |
12th Jathedar of Buddha Dal | |
ਦਫ਼ਤਰ ਵਿੱਚ 1942–1969 | |
ਤੋਂ ਪਹਿਲਾਂ | ਅਕਾਲੀ ਸਾਹਿਬ ਸਿੰਘ ਕਾਲਾਧਾਰੀ |
ਤੋਂ ਬਾਅਦ | Akali Santa Singh |
ਨਿੱਜੀ ਜਾਣਕਾਰੀ | |
ਜਨਮ | Chet Singh 1918 |
ਮੌਤ | 1969 (age 51) |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Page 8; Report; Himachal Pradesh (India); Shri Gurdwara Paonta Sahib Police Firing Enquiry Commission; Government of Himachal Pradesh; Home Department; 1965
- ↑ Jathedars (14th till 8th): Taken from Buddha Dal Official Website
- ↑ Page 24, The Sikh Courier, Volumes 9-12, Sikh Cultural Society of Great Britain, 1977