ਅਕਾਸ਼
ਕਿਸੇ ਵੀ ਖਗੋਲੀ ਪਿੰਡ (ਜਿਵੇਂ ਧਰਤੀ) ਦੇ ਬਾਹਰ ਅੰਤਰਿਕਸ਼ ਦਾ ਉਹ ਭਾਗ ਜੋ ਉਸ ਪਿੰਡ ਦੀ ਸਤ੍ਹਾ ਤੋਂ ਵਿਖਾਈ ਦਿੰਦਾ ਹੈ, ਉਹੀ ਅਕਾਸ਼ (sky) ਹੈ। ਅਨੇਕ ਕਾਰਨਾਂ ਕਰ ਕੇ ਇਸਨੂੰ ਪਰਿਭਾਸ਼ਿਤ ਕਰਣਾ ਔਖਾ ਹੈ। ਦਿਨ ਦੇ ਪ੍ਰਕਾਸ਼ ਵਿੱਚ ਧਰਤੀ ਦਾ ਅਕਾਸ਼ ਡੂੰਘੇ-ਨੀਲੇ ਰੰਗ ਦੇ ਵਿਸ਼ਾਲ ਪਰਦੇ ਵਰਗਾ ਪ੍ਰਤੀਤ ਹੁੰਦਾ ਹੈ ਜੋ ਹਵਾ ਦੇ ਕਣਾਂ ਦੁਆਰਾ ਪ੍ਰਕਾਸ਼ ਦੇ ਪ੍ਰਕੀਰਣਨ ਦੇ ਪਰਿਣਾਮਸਰੂਪ ਘਟਿਤ ਹੁੰਦਾ ਹੈ। ਜਦੋਂ ਕਿ ਰਾਤ ਵਿੱਚ ਸਾਨੂੰ ਧਰਤੀ ਤੋਂ ਅਕਾਸ਼ ਤਾਰਿਆਂ ਨਾਲ ਭਰਿਆ ਹੋਇਆ ਕਾਲੇ ਰੰਗ ਦੇ ਪਰਦੇ ਵਰਗਾ ਲੱਗਦਾ ਹੈ।[1] {{{1}}}
ਹਵਾਲੇ
ਸੋਧੋ- ↑ John Tyndall (December 1868). "On the Blue Colour of the Sky, the Polarization of Skylight, and on the Polarization of Light by Cloudy Matter Generally". Proceedings of the Royal Society. 17: 223–233. doi:10.1098/rspl.1868.0033. JSTOR 112380.