ਅਕਿਲਾਥਿਰੱਟੂ ਅੰਮਾਨਈ
ਅਕਿਲਾਥਿਰੱਟੂ ਅੰਮਾਨਈ (ਤਮਿਲ਼: அகிலத்திரட்டு அம்மானை) ਤਮਿਲ ਭਾਸ਼ਾ ਵਿੱਚ ਲਿਖਿਆ ਅੱਯਾਵਲੀ ਧਰਮ ਦਾ ਇੱਕ ਪਵਿੱਤਰ ਗ੍ਰੰਥ ਹੈ। ਸੰਖੇਪ ਰੂਪ ਵਿੱਚ ਇਸਨੂੰ ਅਕੀਲਮ ਜਾਂ ਅਕਿਲਾਥਿਰੱਟੂ ਵੀ ਕਿਹਾ ਜਾਂਦਾ ਹੈ।
ਇਸ ਵਿੱਚ 15,000 ਤੋਂ ਵੱਧ ਤੁਕਾਂ ਹਨ ਅਤੇ ਇਸ ਤਰ੍ਹਾਂ ਇਹ ਤਮਿਲ ਭਾਸ਼ਾ ਵਿੱਚ ਕਿਸੇ ਇੱਕ ਸਾਹਿਤਕਾਰ ਵੱਲੋਂ ਲਿਖੇ ਗਏ ਸਭ ਤੋਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ।[1]
ਹਵਾਲੇ
ਸੋਧੋ- ↑ N. Vivekanandan (2003), Akilathirattu Ammanai Moolamum Uraiyum, Vivekananda Publications, p. 12 (Additional).