ਅਕ਼ੀਦਾ
(ਅਕੀਦਾ ਤੋਂ ਮੋੜਿਆ ਗਿਆ)
ਅਕ਼ੀਦਾ (Arabic: عقيدة, ਬਹੁਵਚਨ عقائدعقائد ʿਅਕ਼ਾਇਦ'') ਇੱਕ ਇਸਲਾਮੀ ਪਦ ਹੈ ਜਿਸ ਦਾ ਮਤਲਬ ਹੈ, "ਧਰਮ"[1] (ਅਰਬੀ ਉਚਾਰਨ: [ʕɑˈqiːdæ, ʕɑˈqɑːʔɪd])।
ਅਕ਼ੀਦਾ ਬਾਰੇ ਇਸਲਾਮੀ ਧਰਮ ਸ਼ਾਸਤਰ ਦੇ ਬਹੁਤ ਸਾਰੇ ਸਕੂਲਾਂ ਵਿੱਚ ਵੱਖੋ-ਵੱਖਰੇ ਵਿਚਾਰ ਪ੍ਰਗਟਾਏ ਮਿਲਦੇ ਹਨ। ਕੋਈ ਧਾਰਮਿਕ ਵਿਸ਼ਵਾਸ ਪ੍ਰਣਾਲੀ, ਜਾਂ ਸਿਧਾਂਤ, ਇੱਕ ਅਕ਼ੀਦਾ ਦੀ ਉਦਾਹਰਨ ਮੰਨਿਆ ਜਾ ਸਕਦਾ ਹੈ। ਹਾਲਾਂਕਿ, ਇਸ ਪਦ ਦੀ ਮੁਸਲਿਮ ਇਤਿਹਾਸ ਅਤੇ ਧਰਮ ਸ਼ਾਸਤਰ ਵਿੱਚ ਅਹਿਮ ਤਕਨੀਕੀ ਵਰਤੋਂ ਕੀਤੀ ਜਾਂਦੀ ਹੈ, ਜੋ ਉਹਨਾਂ ਮੁੱਦਿਆਂ ਦਾ ਲਖਾਇਕ ਹੈ ਜਿਹਨਾਂ ਨੂੰ ਮੁਸਲਮਾਨ ਦਿਲੋਂ ਮੰਨਦੇ ਹਨ। ਇਹ ਇਸਲਾਮ ਦੇ ਵਿਸ਼ਵਾਸਾਂ ਦਾ ਵਰਣਨ ਕਰਨ ਵਾਲੇ ਇਸਲਾਮੀ ਅਧਿਐਨਾਂ ਦੀ ਇੱਕ ਸ਼ਾਖਾ ਹੈ।
ਹਵਾਲੇ
ਸੋਧੋ- ↑ Mohammad Taqi al-Modarresi (26 March 2016). The Laws of Islam (PDF) (in English). Enlight Press. ISBN 978-0994240989. Archived from the original (PDF) on 2 ਅਗਸਤ 2019. Retrieved 22 December 2017.
{{cite book}}
: Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link) p. 470. From the root ʿ-q-d "to tie; knot", and hence the class VIII verb iʿtaqada "to firmly believe", verbal noun iʿtiqād "belief, faith, trust, confidence, conviction; creed, doctrine", participle muʿtaqad "creed, doctrine, dogma, conviction, belief, opinion". Wehr, Hans, “عقد” in: J. Milton Cowan (ed.), A Dictionary of Modern Written Arabic, 4th edition (1979).