ਅਕੂਮੂਲੇਟਰ (ਕੰਪਿਊਟਰ)

ਅਕੂਮੂਲੇਟਰ(ਅੰਗਰੇਜ਼ੀ: Accumulator) ਸੀ.ਪੀ.ਯੂ ਵਿੱਚ ਸਤਿਥ ਏ.ਐੱਲ.ਯੂ ਦਾ ਭਾਗ ਹੁੰਦਾ ਹੈ ਜਿਸ ਵਿੱਚ ਕੁੱਝ ਦੇਰ ਲਈ ਸੀ.ਪੀ.ਯੂ ਦੁਆਰਾ ਪਰੋਸੈਸ ਕੀਤਾ ਹੋਇਆ ਡਾਟਾ ਸਟੋਰ ਕੀਤਾ ਜਾਂਦਾ ਹੈ। ਇੱਕ ਰਜਿਸਟਰ ਇੱਕ ਖਾਸ ਮੈਮੋਰੀ ਸਥਿਤੀ ਹੈ, ਜਿਸ ਤੱਕ ਬਹੁਤ ਹੀ ਤੇਜ਼ੀ ਨਾਲ ਪਹੁੰਚਿਆ ਜਾ ਸਕਦਾ ਹੈ। ਅਕੂਮੂਲੇਟਰ ਇੱਕ ਆਰਜ਼ੀ ਮੈਮੋਰੀ ਹੁੰਦੀ ਹੈ, ਜੋ ਕਿ ਸੀਪੀਯੂ ਦੁਆਰਾ ਕੀਤੇ ਜਾ ਰਹੇ ਲਾਜ਼ੀਕਲ ਹਿਸਾਬ ਦਾ ਮੁੱਲ ਰੱਖਦੀ ਹੈ।

ਹਵਾਲੇ

ਸੋਧੋ