ਅਖ਼ਤਰ ਅਲ ਇਮਾਨ(1915-1996) ਇੱਕ ਪ੍ਰਸਿੱਧ ਉਰਦੂ ਕਵੀ ਅਤੇ ਹਿੰਦੀ ਸਿਨੇਮਾ ਦਾ ਸਕ੍ਰਿਪਟ ਲੇਖਕ ਸੀ। ਉਨ੍ਹਾਂ ਨੇ ਆਧੁਨਿਕ ਉਰਦੂ ਨਜ਼ਮ ਤੇ ਵੱਡਾ ਪ੍ਰਭਾਵ ਪਾਇਆ।[1][2]

ਅਖ਼ਤਰ ਅਲ ਇਮਾਨ (Urdu: اختر الایمان )
ਜਨਮ
ਅਖ਼ਤਰ

12 ਨਵੰਬਰ 1915
Quila, Dist. Garhwal, Uttarkhand
ਮੌਤਸਤੰਬਰ 1996 (ਉਮਰ 1992–1993)
ਮੁੰਬਈ
ਮੌਤ ਦਾ ਕਾਰਨHeart failure
ਕਬਰBandra Qabristan, Mumbai
Bandra East
ਰਾਸ਼ਟਰੀਅਤਾਭਾਰਤੀ
ਸਿੱਖਿਆਐਮਏ ਉਰਦੂ
ਅਲਮਾ ਮਾਤਰਦਿੱਲੀ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
ਪੇਸ਼ਾਕਵੀ, ਸਕਰਿਪਟ ਰਾਈਟਰ
ਮਾਲਕFreelance and B.R. Films assigned cine writer (1960–1980)
ਲਈ ਪ੍ਰਸਿੱਧਉਰਦੂ ਨਜ਼ਮ, poet screenwriter and playwright
ਜੀਵਨ ਸਾਥੀSultana Iman
ਬੱਚੇOne son and three daughters: Ramish Iman, Shehla Khan, Asma Husain, and Rakhshinda Khan
ਰਿਸ਼ਤੇਦਾਰSons-in law: Amjad Khan, Fahim Khan, Husain Ehtisham
ਦਸਤਖ਼ਤ

ਜੀਵਨ

ਸੋਧੋ

ਅਖ਼ਤਰ ਅਲ ਇਮਾਨ ਜ਼ਿਲਾ ਬਿਜਨੌਰ (ਉੱਤਰਪ੍ਰਦੇਸ਼) ਦੀ ਤਹਸੀਲ ਨਜੀਬਾਬਾਦ ਵਿੱਚ ਪੈਦਾ ਹੋਏ ਸਨ। ਉਨ੍ਹਾਂ ਦੇ ਬਾਪ ਦਾ ਨਾਮ ਮੌਲਵੀ ਫਤਹ ਮੁਹੰਮਦ ਸੀ।

ਮੁੱਢਲਾ ਜੀਵਨ

ਸੋਧੋ

ਅਖ਼ਤਰ ਅਲ ਇਮਾਨ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ ਪਾਸ ਕੀਤੀ ਸੀ। ਇਸ ਦੇ ਬਾਅਦ ਕੁੱਝ ਅਰਸੇ ਤੱਕ ਉਹ ਮਹਿਕਮਾ ਸਿਵਲ ਸਪਲਾਈਜ਼ ਨਾਲ ਜੁੜੇ ਰਹੇ। ਫਿਰ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਕੰਮ ਕੀਤਾ ਸੀ।

ਮੁੰਬਈ ਮੁੰਤਕਲੀ

ਸੋਧੋ

ਅਖ਼ਤਰ ਅਖ਼ਤਰ ਅਲ ਇਮਾਨ ਮੁਢਲੀ ਮੁਲਾਜ਼ਮਤ ਦੇ ਬਾਅਦ ਵਿੱਚ ਮੁੰਬਈ ਚਲੇ ਗਏ ਸਨ ਜਿੱਥੇ ਸਾਰੀ ਉਮਰ ਫਿਲਮਾਂ ਵਿੱਚ ਕਾਲਮਕਾਰ ਅਤੇ ਸਕਰਿਪਟ ਰਾਈਟਰ ਦੀ ਹੈਸੀਅਤ ਨਾਲ ਕੰਮ ਕਰਦੇ ਰਹੇ।

ਹਵਾਲੇ

ਸੋਧੋ
  1. Encyclopaedia of Indian literature vol. 1 By various pages 120–121
  2. Akhtar ul-Iman An anthology of modern Urdu poetry, by Rafey Habib. Publisher: Modern Language Association (MLA), 2003. ISBN 0-87352-797-6. p. 109.