ਅਗਰਦੂਤ (ਸ਼ਬਦੀ ਅਨੁਵਾਦ:ਮੋਢੀ) [1] ਭਾਰਤੀ ਫਿਲਮ ਤਕਨੀਸ਼ੀਅਨਾਂ ਦਾ ਇੱਕ ਸਮੂਹ ਸੀ ਜੋ ਸਮੂਹਿਕ ਤੌਰ 'ਤੇ ਨਿਰਦੇਸ਼ਕ ਵਜੋਂ ਦਸਤਖ਼ਤ ਕਰਿਆ ਕਰਦਾ ਸੀ। ਬੰਗਾਲੀ ਸਿਨੇਮਾ ਲਈ ਇਹ ਵਿਲੱਖਣ ਘਟਨਾ ਸੀ। 1946 ਵਿੱਚ ਬਣੀ ਅਗਰਦੂਤ ਕੋਰ ਯੂਨਿਟ ਵਿੱਚ ਸ਼ੁਰੂ ਵਿੱਚ ਬਿਭੂਤੀ ਲਾਹਾ (ਕੈਮਰਾਮੈਨ, 1915-1997), ਜਤਿਨ ਦੱਤਾ (ਆਵਾਜ਼), ਸੈਲੇਨ ਘੋਸਾਲ (ਲੈਬ ਦਾ ਕੰਮ), ਨਿਤਾਈ ਭੱਟਾਚਾਰੀਆ (ਦ੍ਰਿਸ਼ਟੀਕਾਰ) ਅਤੇ ਬਿਮਲ ਘੋਸ਼ (ਨਿਰਮਾਣ) ਸ਼ਾਮਲ ਸਨ। ਇਹ ਗਰੁੱਪ 1980 ਦੇ ਅੰਤ ਤੱਕ ਸਰਗਰਮ ਰਿਹਾ।

ਅਗਰਦੂਤ
ਰਾਸ਼ਟਰੀਅਤਾਭਾਰਤੀ
ਪੇਸ਼ਾਫ਼ਿਲਮ ਨਿਰਦੇਸ਼ਕ

ਚੋਣਵੀਂ ਫਿਲਮੋਗ੍ਰਾਫ਼ੀ

ਸੋਧੋ
Year Film
1947 ਸ੍ਵਪਨ-ਓ-ਸਾਧਨਾ
1948 ਸਬਿਆਸਾਚੀ
ਸਮਪਿਕਾ
1949 ਸੰਕਲਪ
1951 ਬਬਲਾ
ਸਹਿਜਾਤਰੀ
1952 ਆਂਦੀ
1954 ਅਨੁਪਮਾ
ਅਗਨੀ ਪਰੀਕਸ਼ਾ
1955 ਸ਼ੋਬਰ ਓਪੋਰੇ
1956 ਤ੍ਰਿਜਾਮਾ
1957 ਪਥੇ ਹੋਲੋ ਡੇਰੀ
1959 ਲਾਲੂ ਭੁੱਲੂ
ਸੂਰਿਆ ਤੋਰਨ
1960 ਖੋਕਾਬਾਬਰ ਪ੍ਰਤੀਤਬਰਤਨ
ਕੁਹਕ
1961 ਅਗਨੀ ਸੰਸਕਾਰ
1962 ਬਿਪਾਸ਼ਾ
ਨਵ ਦਿਗੰਤਾ
1963 ਉੱਤਰਾਯਣ
1965 ਅੰਤਰਾਲ
ਸੂਰਿਆਤਪਾ
ਤਾਪਸੀ
1967 ਨਾਇਕਾ ਸੰਗਤ
1968 ਕੋਖਨੋ ਮੇਘ
1969 ਚਿਰਾਡੀਨਰ
1970 ਮੰਜਰੀ ਓਪੇਰਾ
1971 ਛਦਮਬੇਸ਼ੀ
1973 ਸੋਨਾਰ ਖਾਂਚਾ
1977 ਦੀਨ ਆਮੇਰ
1981 ਸੂਰਿਆ ਸਾਖੀ
1989 ਅਪਾਰਨਹਰ ਆਲੋ

ਹਵਾਲੇ

ਸੋਧੋ
  1. Biswas, Sailendra (2000). "Samsad Bengali-English Dictionary, 3rd ed". Calcutta: Sahitya Samsad. Retrieved 6 July 2020.