ਅਗਰਭੂਮਨ
ਅਗਰਭੂਮਨ(ਅੰਗਰੇਜ਼ੀ:Foregrounding) ਕਿਸੇ ਚੀਜ਼ ਨੂੰ ਆਲੇਦੁਆਲੇ ਦੇ ਸ਼ਬਦਾਂ ਅਤੇ ਬਿੰਬਾਂ ਵਿੱਚ ਉਭਰਵਾਂ ਦਰਸਾਉਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ।[1] ਇਹਦਾ ਭਾਵ ਹੈ, "ਆਮ ਭਾਸ਼ਾਈ ਮਿਆਰਾਂ ਦੀ ਪਿੱਠਭੂਮੀ ਵਿੱਚੋਂ ਭਾਸ਼ਾਈ ਚਿੰਨ੍ਹ ਨੂੰ ‘ਉਭਾਰਨਾ’।”[2] ਪਹਿਲੀ ਵਾਰ ਇਸ ਸ਼ਬਦ ਨੂੰ 1960ਵਿਆਂ ਵਿੱਚ ਪੌਲ ਗਾਰਵਿਨ ਨੇ 1930ਵਿਆਂ ਦੇ ਪਰਾਗ ਸਕੂਲ ਤੋਂ ਸ਼ਬਦ ਹੁਧਾਰ ਲੈਂਦਿਆਂ ਚੈੱਕ ਸ਼ਬਦ aktualisace ਦੇ ਅਨੁਵਾਦ ਵਜੋਂ ਵਰਤਿਆ ਸੀ।[3]
ਹਵਾਲੇ
ਸੋਧੋ- ↑ Leech, G. and Short, M. (2007) Style in Fiction (2nd ed.) Pearson Education Ltd.
- ↑ Wales, K. (2001) Dictionary of Stylistics (2nd ed.) Pearson Education Ltd. p157
- ↑ Martin Procházka (2010). The Prague School and Theories of Structure p.196 footnote 4.