ਅਗਾਫਿਆ (ਨਿੱਕੀ ਕਹਾਣੀ)
" ਅਗਾਫਿਆ " ( ਰੂਸੀ: Агафья ਐਂਤਨ ਚੈਖ਼ਵ ਦੀ 1886 ਦੀ ਛੋਟੀ ਕਹਾਣੀ ਹੈ।
ਪ੍ਰਕਾਸ਼ਨ
ਸੋਧੋ"ਅਗਾਫਿਆ" ਪਹਿਲੀ ਵਾਰ 28 (ਪੁ. ਕ. 15) ਮਾਰਚ 1886 ਨੂੰ ਨੋਵੋਏ ਵਰੇਮਿਆ (ਅੰਕ ਨੰ. 3607, ਸ਼ਨੀਵਾਰ ਸੈਕਸ਼ਨ) ਵਿੱਚ ਪ੍ਰਕਾਸ਼ਿਤ ਹੋਈ ਸੀ। ਥੋੜ੍ਹੇ ਜਿਹੇ ਸੰਖੇਪ ਰੂਪ ਵਿੱਚ, ਇਹ ਸਾਰੇ 13 ਐਡੀਸ਼ਨਾਂ (1888-1899) ਵਿੱਚ ਮੁੜ-ਮੁੜ 'ਘੁਸਮੁਸੇ ਵਿੱਚ' (В сумерках) ਸੰਗ੍ਰਹਿ ਵਿੱਚ ਹੂ ਹੂ ਛਪੀ। ਫਿਰ ਇਸਨੂੰ ਚੈਖਵ ਨੇ 1899-1901 ਵਿੱਚ ਅਡੌਲਫ ਮਾਰਕਸ ਦੁਆਰਾ ਪ੍ਰਕਾਸ਼ਿਤ ਆਪਣੀਆਂ ਸਮੁੱਚੀਆਂ ਰਚਨਾਵਾਂ ਦੇ ਖੰਡ 3 ਵਿੱਚ ਸ਼ਾਮਲ ਕੀਤਾ। [1]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Polotskaya, E. A. Commentaries to Агафья. The Works by A.P. Chekhov in 12 volumes. Khudozhestvennaya Literatura. Moscow, 1960. Vol. 4, p. 534