ਅਚਲ ਕੁਮਾਰ ਜਯੋਤੀ

21ਵੇਂ ਮੁੱਖ ਚੋਣ ਅਧਿਕਾਰੀ

ਅਚਲ ਕੁਮਾਰ ਜਯੋਤੀ (23 ਜਨਵਰੀ 1953) ਗੁਜਰਾਤ ਕਾਡਰ ਦੇ 1975 ਦੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਹਨ, ਜਿਨ੍ਹਾਂ ਨੇ 6 ਜੁਲਾਈ 2017 ਤੋਂ 23 ਜਨਵਰੀ 2018 ਤੱਕ ਭਾਰਤ ਦੇ 21ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਈ।

Achal Kumar Jyoti
21st Chief Election Commissioner of India
ਦਫ਼ਤਰ ਵਿੱਚ
6 July 2017 – 23 January 2018
ਰਾਸ਼ਟਰਪਤੀPranab Mukherjee, Ram Nath Kovind
ਤੋਂ ਪਹਿਲਾਂSyed Nasim Ahmad Zaidi
ਤੋਂ ਬਾਅਦOm Prakash Rawat
Election Commissioner of India
ਦਫ਼ਤਰ ਵਿੱਚ
13 May 2015 – 5 July 2017
ਰਾਸ਼ਟਰਪਤੀPranab Mukherjee
Chief Election CommissionerSyed Nasim Ahmad Zaidi
Chief Secretary of Gujarat
ਦਫ਼ਤਰ ਵਿੱਚ
31 December 2009 – 31 January 2013
Chief MinisterNarendra Modi
ਨਿੱਜੀ ਜਾਣਕਾਰੀ
ਜਨਮ
Achal Kumar Jyoti

(1953-01-23) 23 ਜਨਵਰੀ 1953 (ਉਮਰ 71)
Punjab, India
ਰਿਹਾਇਸ਼New Delhi, India
ਕਿੱਤਾRetired IAS officer

ਸਿੱਖਿਆ

ਸੋਧੋ

ਅਚਲ ਕੁਮਾਰ ਜਯੋਤੀ ਨੇ ਰਸਾਇਣ ਵਿਗਿਆਨ ਵਿੱਚ ਗ੍ਰੈਜੂਏਟ ਅਤੇ ਪੋਸਟ ਗਰੈਜ਼ੂਏਸ਼ਨ ਦੀਆਂ (ਬੀਐਸਸੀ ਅਤੇ ਐਮਐਸਸੀ) ਡਿਗਰੀਆਂ ਪ੍ਰਾਪਤ ਕੀਤੀਆਂ ਹਨ।[1][2][3]

ਹਵਾਲੇ

ਸੋਧੋ
  1. "Achal Kumar Jyoti - Executive Record Sheet". Department of Personnel and Training, Government of India. Retrieved 1 September 2017.
  2. "Shri Achal Kumar Joti takes over as new CEC" (PDF). Election Commission of India. 6 July 2017. Retrieved 5 September 2017.
  3. "Chief Election Commissioner - Shri A K Joti". Election Commission of India. Retrieved 1 September 2017.

ਬਾਹਰੀ ਲਿੰਕ

ਸੋਧੋ