ਅਚਾਨਕ
ਮਾਨਸਾ ਜ਼ਿਲ੍ਹੇ ਦਾ ਪਿੰਡ
ਅਚਾਨਕ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਅਚਾਨਕ ਦੀ ਅਬਾਦੀ 1361 ਸੀ। ਇਸ ਦਾ ਖੇਤਰਫ਼ਲ 5.71 ਕਿ. ਮੀ. ਵਰਗ ਹੈ। ਇਹ ਪਿੰਡ ਸੈਦੇਵਾਲੇ ਤੋਂ ਡੇਢ km ਦੀ ਦੂਰੀ ਤੇ ਹੈ ਜਿੱਥੇ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਸੋਭਿਤ ਹੈ। ਇਸ ਪਿੰਡ ਦੇ 8-10 ਜਵਾਨ ਫੌਜ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਸ ਪਿੰਡ ਵਿਚ ਦੋ ਗੁਰੂ ਘਰ ਇਕ ਮਸਜਿਦ ਹੈ ਤੇ ਪੀਰਾਂ ਦੀਆ ਜਗ੍ਹਾ ਵੀ ਹਨ। ਕੁਝ ਸਮਾਂ ਪਹਿਲਾਂ ਇਸ ਪਿੰਡ ਵਿਚੋ ਅਚਾਨਕ ਕੋਠੇ ਅਲਗ ਹੋ ਗਿਆ ਸੀ ਜੋ ਹੁਣ ਅਚਾਨਕ ਖੁਰਦ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਲੋਕ ਗਾਇਕ ਲਾਭ ਹੀਰਾ ਵੀ ਇਸ ਪਿੰਡ ਦਾ ਜੰਮਪਲ ਹੈ। ਇਸ ਪਿੰਡ ਦੇ ਲੋਕ ਪਕਿਸਤਾਨ ਤੋਂ ਆ ਕੇ ਇਸ ਜਗ੍ਹਾ ਤੇ ਵੱਸੇ ਨੇ ਜਿੰਨਾ ਦੇ ਪੁਰਾਣੇ ਪਿੰਡ ਭਾਈ ਕੋਟ, ਵਾਂ ਤੇ ਨਾਰੋਕੇ ਸੀ ਜੇਹੜੇ ਹੁਣ ਲਾਹੌਰ ਪਾਕਿਸਤਾਨ ਵਿਚ ਹਨ।
ਅਚਾਨਕ | |
---|---|
ਸਮਾਂ ਖੇਤਰ | ਯੂਟੀਸੀ+5:30 |
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
29°50′54″N 75°36′06″E / 29.848461°N 75.601763°E ਪੰਜਾਬੀ ਲੋਕ ਗਾਇਕ ਲਾਭ ਹੀਰਾ ਵੀ ਇਸ ਪਿੰਡ ਦਾ ਜੰਮਪਲ ਹੈ