ਅਚਿਤ ਝੀਲ ( Lua error in package.lua at line 80: module 'Module:Lang/data/iana scripts' not found. , Chinese: 阿奇特湖 ) ਮੰਗੋਲੀਆ ਦੇਸ਼ ਦੇ ਪੱਛਮ ਵਿੱਚ ਉਵਸ ਐਮਾਗ (ਉਵਸ ਪ੍ਰਾਂਤ), ਵਿੱਚ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਇਹ ਝੀਲ ਸਮੁੰਦਰ ਤਲ ਤੋਂ 1,435 ਮੀਟਰ ਦੀ ਉਚਾਈ 'ਤੇ ਹੈ ਅਤੇ ਇਹ 290 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦੀ ਹੈ। ਇਹ 28 ਕਿਲੋਮੀਟਰ ਲੰਬੀ, 16 ਕਿਲੋਮੀਟਰ ਚੌੜੀ, ਅਤੇ 10 ਮੀਟਰ ਡੂੰਘੀ ਹੈ । ਤੱਟ ਸਟੈਪਸ ਨਾਲ ਢੱਕਿਆ ਹੋਇਆ ਹੈ, ਜਿਆਦਾਤਰ ਪਹਾੜੀ ਉੱਤਰ-ਪੱਛਮ ਅਤੇ ਉੱਤਰ-ਪੂਰਬ ਵੱਲ ਦਲਦਲੀ ਹੈ। ਝੀਲ ਵਿੱਚ ਕਈ ਨਦੀਆਂ ਮਿਲ ਜਾਂਦੀਆਂ ਹਨ।

ਅਚਿਤ ਝੀਲ
A satellite image of the lake
ਅਚਿਤ ਝੀਲ ਸੈਟੇਲਾਈਟ ਚਿੱਤਰ (ਲੈਂਡਸੈਟ-7, 2007-08-13)
ਸਥਿਤੀਉਵਸ ਐਮਾਗ
ਗੁਣਕ49°30′N 90°30′E / 49.500°N 90.500°E / 49.500; 90.500
ਮੂਲ ਨਾਮLua error in package.lua at line 80: module 'Module:Lang/data/iana scripts' not found.
Basin countriesਮੰਗੋਲੀਆ
ਵੱਧ ਤੋਂ ਵੱਧ ਲੰਬਾਈ28 km (17 mi)
ਵੱਧ ਤੋਂ ਵੱਧ ਚੌੜਾਈ16 km (9.9 mi)
Surface area290 km2 (110 sq mi)
Surface elevation1,435 m (4,708 ft)

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ