ਅਜ਼ਤੇਕ[1]) 14ਵੀਂ ਤੋਂ 16ਵੀਂ ਸ਼ਤਾਬਦੀ ਦੇ ਮੱਧ ਮੈਕਸੀਕੋ ਵਿੱਚ ਇੱਕ ਸਲਤਨਤ ਸੀ। ਅਜਤੇਕ ਲੋਕਾਂ ਦੀ ਰਾਜਧਾਨੀ ਟੇਨੋਚਤਿਲਨ ਸੀ ਤੇ ਵਰਤਮਾਨ ਮੈਕਸੀਕੋ ਵਿੱਚ ਬੱਸ ਗਏ। ਅਜ਼ਤੇਕ ਲੋਕ ਨਾਹੁਆਟਲ ਭਾਸ਼ਾ ਬੋਲਦੇ ਸਨ। ਅਜ਼ਤੇਕ ਲੋਕਾਨ ਦੀ ਸੰਸਕ੍ਰਿਤੀ ਦੇ ਕੁਝ ਅੰਗ ਸੀ ਮਾਨਵ ਬਲੀ ਤੇ ਮਿਥਕ ਜੀਵਾਂ ਵਿੱਚ ਵਿਸ਼ਵਾਸ।