ਅਜ਼ਰਾਈਲ ਨੂੰ ਹਿਬਰੂ ਬਾਈਬਲ ਅਨੁਸਾਰ ਮੌਤ ਦਾ ਦੂਤ ਮੰਨਿਆ ਜਾਂਦਾਂ ਹੈ।[1]

Angel of Death by ਈਵਲਨ ਡੀ ਮੋਰਗਨ ਵੱਲੋਂ ਮੌਤ ਦਾ ਦੂਤ, 1881

ਇਸ ਦੇ ਹਿਬਰੂ ਨਾਂਅ ਦਾ ਅਨੁਵਾਦ "ਰੱਬ ਦੀ ਮਦਦ", "ਰੱਬ ਵੱਲੋਂ ਮਦਦ" ਜਾਂ "ਉਹ ਜਿਸ ਦੀ ਰੱਬ ਮਦਦ ਕਰਦਾ ਹੈ" ਬਣਦਾ ਹੈ।[1] ਅਜ਼ਰਾਈਲ ਸ਼ਬਦ ਚੈਂਬਰਜ਼ ਸ਼ਬਦਕੋਸ਼ ਦਾ ਹੈ। ਕੁਰਾਨ ਵਿੱਚ ਇਸ ਨੂੰ ਮਾਲਕ ਅਲ-ਮੌਤ ਪਰ ਇਸ ਦੇ ਯਹੂਦ-ਇਸਾਈ ਸ਼ਬਦ ਹੋਣ ਦਾ ਕੋਈ ਵੇਰਵਾ ਨਹੀਂ ਮਿਲਦਾ। ਇਸਲਾਮੀ-ਫ਼ਾਰਸ ਸੱਭਿਆਚਾਰ ਨੇ ਇਸ ਸ਼ਬਦ ਨੂੰ ਫ਼ਾਰਸੀ ਵਿੱਚ ਇਜ਼ਰਾਈਲ (ਫ਼ਾਰਸੀ: عزرائیل) ਸ਼ਬਦਾਂ ਨਾਲ ਆਪਣੇ ਅੰਦਰ ਸਮੋਅ ਲਿਆ।

ਪਿਛੋਕੜਸੋਧੋ

ਹਵਾਲੇਸੋਧੋ

  1. 1.0 1.1 ਡੇਵਿਡਸਨ, ਗੁਸਤਵ (1967), ਅ ਡਿਕਸ਼ਨਰੀ ਆਫ਼ ਏਂਗਲਸ, ਇਨਕਲੂਡਿੰਗ ਦ ਫ਼ਾਲਨ ਏਂਜਲਸ (ਅੰਗਰੇਜ਼ੀ ਵਿੱਚ), ਇੰਦਰਾਜ: "Azrael", ਸਫ਼ਾ. 64, 65, ਲਾਇਬ੍ਰੇਰੀ ਆਫ਼ ਕਾਂਗਰਸ ਕੈਟਾਲਾਗ ਕਾਰਡ ਨੰਬਰ: 66-19757, ISBN 978