ਅਡੈਲ ਲੌਰੀ ਬਲੂ ਅਡਕਿਨਸ (/ਲਈˈdɛl//əˈdɛl/; ਜਨਮ 5 ਮਈ 1988) ਇੱਕ ਅਮਰੀਕੀ ਗਾਇਕ-ਗੀਤਕਾਰ ਹੈ।2007 ਵਿੱਚ, ਉਸ ਨੂੰ ਬ੍ਰਿਟ ਅਵਾਰਡ "ਆਲੋਚਕ' ਚੋਣ ਅਵਾਰਡ" ਮਿਲਿਆ ਅਤੇ ਬੀਬੀਸੀ ਸਾਉਂਡ ਆਫ਼ 2008 ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸਦੀ ਸਭ ਤੋਂ ਪਹਿਲੀ ਐਲਬਮ 19 ਨੂੰ ਯੂਕੇ  ਵਿੱਚ ਸੱਤ ਬਾਰ ਪਲੈਟੀਨਮ ਪੁਰਸਕਾਰ ਮਿਲਿਆ ਅਤੇ ਅਮਰੀਕਾ ਵਿੱਚ ਤਿੰਨ ਬਾਰ ਪਲੈਟੀਨਮ ਪੁਰਸਕਾਰ ਮਿਲਿਆ। 2009 ਵਿੱਚ ਅਡੈਲ ਨੂੰ 51 ਵੀਂ ਗ੍ਰੇਮੀ ਅਵਾਰਡ ਵਿੱਚ, ਅਡੈਲ ਨੂੰ ਬੇਸਟ ਨਿਊ ਆਰਟਿਸਟ ਅਤੇ ਬੇਸਟ ਫੀਮੇਲ ਪਾਪ ਵੋਕਲ ਕਾਰਗੁਜ਼ਾਰੀ ਦਾ ਸਮਾਨ ਮਿਲਿਆ। 2011, 2012 ਅਤੇ 2016 ਵਿੱਚ, ਬਿਲਬੋਰਡ ਨੇ ਅਡੈਲ ਨੂੰ ਆਰਟਿਸਟ ਆਫ਼ ਡ ਯੀਅਰ ਦਾ ਇਨਾਮ ਦੇਕੇ ਸਮਾਨਿਤ ਕੀਤਾ। ਸਾਲ 2012 ਵਿੱਚ ਵੀ ਐਚ 1 ਨੇ ਦੁਨਿਆ ਦੇ ਸੌ ਸਭ ਤੋਂ ਮਹਾਂ ਸੰਗੀਤਕਾਰ ਔਰਤਾਂ ਵਿੱਚੋਂ ਪੰਜਵੇ ਨੰਬਰ ਤੇ ਸੂਚੀਬੱਧ ਕੀਤਾ। 100 ਮਿਲੀਅਨ ਤੋਂ ਵੱਧ ਰਿਕਾਰਡਾਂ ਦੀ ਵਿਕਰੀ ਦੇ ਨਾਲ, ਅਡੈਲ ਸੰਸਾਰ ਵਿੱਚ ਸਭ ਤੋਂ ਵਧੀਆ ਵੇਚਣ ਵਾਲੇ ਰਿਕਾਰਡਿੰਗ ਕਲਾਕਾਰਾਂ ਵਿੱਚੋਂ ਇੱਕ ਹੈ।[2]

== ਅਡੈਲ ==
ਜਨਮ

ਅਡੈਲ ਲੌਰੀ ਬਲੂ ਅਡਕਿਨਸ
(1988-05-05) 5 ਮਈ 1988 (ਉਮਰ29)
ਤੋਤੇਮਹਾਮ, ਲੰਡਨ, ਇੰਗਲੈਂਡ

ਅਲਮਾਮਾਤਰ

ਬ੍ਰਿਟ ਸਕੂਲ

ਪੇਸ਼ਾ
  • ਗਾਇਕਾ
  • ਗੀਤਕਾਰ
Spouse(s)

ਸਾਇਮਨ ਕੋਨੇਕੀ (m. 2017)

ਬੱਚੇ

1

ਵੈੱਬਸਾਈਟ

adele.com

Musical career

ਵੰਨਗੀ(ਆਂ)
ਸਾਜ਼
  • ਵੋਕਲਜ਼
  • ਗਿਟਾਰ
  • ਡ੍ਰਮਜ਼
  • ਬੇਸ
ਸਰਗਰਮੀਦੇਸਾਲ

2006–present

ਲੇਬਲ

ਡਿਸਕੋਗ੍ਰਾਫੀ

ਸੋਧੋ
  • 19 (2008)
  • 21 (2011)
  • 25 (2015)
  • 30 (2021)

ਫ਼ਿਲਮੋਗ੍ਰਾਫੀ

ਸੋਧੋ

ਟੈਲੀਵਿਜ਼ਨ

ਸੋਧੋ
ਸਾਲ ਨਾਮ ਭੂਮਿਕਾ ਨੋਟ
2009 ਅਗਲੀ ਬੈਟੀ ਅਡੈਲ  ਸੀਜ਼ਨ 3, ਏਪੀਸੋਡ 22 "ਇਨ ਦ ਸਟਾਰਸ"
2015 ਅਡੈਲ ਐਟ  ਦ ਬੀਬੀਸੀ ਅਡੈਲ

ਟੈਲੀਵਿਜ਼ਨ ਵਿਸ਼ੇਸ਼

2015 ਅਡੈਲ ਲਾਈਵ ਇਨ ਨਿਊ ਯਾਰਕ ਸਿਟੀ ਅਡੈਲ

ਟੈਲੀਵਿਜ਼ਨ ਵਿਸ਼ੇਸ਼

ਕਨਸਰਟ ਟੂਰ

ਸੋਧੋ
  • ਅਡੈਲ ਨਾਲ ਇੱਕ ਸ਼ਾ (2008-2009) 
  • ਅਡੈਲ ਲਾਈਵ (2011) 
  • ਅਡੈਲ ਲਾਈਵ 2016 (2016-2017)

ਹਵਾਲੇ

ਸੋਧੋ
  1. Cairns, Dan (1 February 2009).
  2. Bentley, David (10 March 2016). "Tickets to see Adele in Birmingham up for sale for jaw-dropping £1,300 EACH". The Birmingham Mail. Retrieved 11 March 2016.