ਅਤੁਲ ਪ੍ਰਸਾਦ ਸੇਨ
ਅਤੁਲ ਪ੍ਰਸਾਦ ਸੇਨ ਬੰਗਾਲੀ: অতুল প্রসাদ সেন (20 ਅਕਤੂਬਰ 1871 – 26 ਅਗਸਤ 1934) ਇੱਕ ਬੰਗਾਲੀ ਸੰਗੀਤਕਾਰ, ਗੀਤਕਾਰ, ਗਾਇਕ, ਵਕੀਲ, ਸਮਾਜ ਸੇਵੀ, ਸਿੱਖਿਅਕ ਅਤੇ ਸਾਹਿਤਿਕ ਬੋਧੀ ਸੀ।
ਅਤੁਲ ਪ੍ਰਸਾਦ ਸੇਨ | |
---|---|
ਜਨਮ | ਢਾਕਾ, ਬੰਗਾਲ, ਬਰਤਾਨਵੀ ਭਾਰਤ | 20 ਅਕਤੂਬਰ 1871
ਮੌਤ | 26 ਅਗਸਤ 1934 ਲਖਨਊ, ਸੰਯੁਕਤ ਰਿਆਸਤਾਂ, ਭਾਰਤ | (ਉਮਰ 62)
ਕਿੱਤਾ | ਵਕੀਲ, ਕਵੀ, ਸਿੱਖਿਅਕ |
ਰਾਸ਼ਟਰੀਅਤਾ | ਭਾਰਤੀ |
ਕਾਲ | ਬੰਗਾਲ ਪੁਨਰਜਾਗਰਣ |
ਸਰਗਰਮੀ ਦੇ ਸਾਲ | 1900–1934 |
ਮੁੱਢਲਾ ਜੀਵਨ
ਸੋਧੋਅਤੁਲ ਪ੍ਰਸਾਦ ਸੇਨ ਦੇ ਪਿਤਾ ਦਾ ਨਾਮ ਰਾਮ ਪ੍ਰਸਾਦ ਸੇਨ ਅਤੇ ਮਾਤਾ ਦਾ ਨਾਂ ਹੇਮੰਤਾ ਸ਼ਸ਼ੀ ਸੀ। ਉਹਨਾਂ ਦਾ ਪਰਿਵਾਰ ਵੈਦ ਬ੍ਰਾਹਮਣ ਸੀ ਅਤੇ ਉਹ ਦੱਖਣੀ ਸ਼ਰੀਅਤਪੁਰ ਜ਼ਿਲ੍ਹੇ ਵਿੱਚ ਬਿਕਰਮਪੁਰ ਦੇ ਦੱਖਣ ਵਿੱਚ ਸਥਿਤ ਮਗੋਰ ਪਿੰਡ ਦੇ ਸਨ, ਜੋ ਕਿ ਹੁਣ ਬੰਗਲਾਦੇਸ਼ ਵਿੱਚ ਸਥਿਤ ਹੈ।[1]
ਹਵਾਲੇ
ਸੋਧੋ- ↑ Basu, Kalyan Kumar (1969). আমারে এ আঁধারে (Amare e aandhare). Abhyudoy Prakash Mandir, 6 Bankim Chatujje Street, Kolkata 12.