ਅਦਰਕ ਦੇ ਦੁੱਧ ਵਾਲਾ ਦਹੀ

ਅਦਰਕ ਦੇ ਦੁੱਧ ਵਾਲਾ ਦਹੀ ਜਾਂ ਜਿੰਜਰ ਮਿਲਕ ਪੁਡਿੰਗ ਜਾਂ ਅਦਰਕ ਵਾਲਾ ਦੁੱਧ ਚੀਨੀ ਮਿਠਾਈ ਹੈ ਜੋ ਕੀ ਉਤੱਰੀ ਚੀਨ ਦੇ ਸ਼ਾਵਨ ਸ਼ਹਿਰ ਦੇ ਪਾਨਯੂ ਜਿਲੇ ਤੋਂ ਉਪਜੀ ਹੈ। ਇਸਦੀ ਮੁੱਖ ਸਮੱਗਰੀ ਅਦਰਕ,ਦੁੱਧ,ਅਤੇ ਖੰਡ ਹਨ। ਮੱਜ ਦਾ ਦੁੱਧ ਇਸ ਵਿੱਚ ਆਮ ਵਰਤਿਆ ਜਾਂਦਾ ਹੈ।[1]

Ginger milk curd
ਸਰੋਤ
ਹੋਰ ਨਾਂGinger-juice milk curd, ginger milk pudding, ginger milk
ਸੰਬੰਧਿਤ ਦੇਸ਼China
ਇਲਾਕਾGuangzhou
ਖਾਣੇ ਦਾ ਵੇਰਵਾ
ਖਾਣਾDessert
ਮੁੱਖ ਸਮੱਗਰੀGinger, milk, sugar
ਅਦਰਕ ਦੇ ਦੁੱਧ ਵਾਲਾ ਦਹੀ
ਰਿਵਾਇਤੀ ਚੀਨੀ
ਸਰਲ ਚੀਨੀ
Ginger collides with milk

ਬਣਾਉਣ ਦਾ ਤਰੀਕਾ

ਸੋਧੋ

ਪਹਿਲਾਂ ਅਦਰਕ ਦੇ ਛੋਟੇ ਛੋਟੇ ਟੁਕੜੇ ਕੱਟ ਲੋ ਫੇਰ ਉਸਨੂੰ ਪੀਸ ਦੋ। ਉਸ ਤੋਂ ਬਾਅਦ ਉਸਨੂੰ ਦਬਾਕੇ ਉਸਦਾ ਰਸ ਕੱਡ ਲਿੱਤਾ ਜਾਂਦਾ ਹੈ ਅਤੇ ਛਾਨਣੀ ਵਿੱਚੋਂ ਕੱਡ ਦਿੱਤਾ ਜਾਂਦਾ ਹੈ ਅਤੇ ਪਾਂਡੇ ਵਿੱਚ ਕੱਡ ਲਿੱਤਾ ਜਾਂਦਾ ਹੈ। ਫੇਰ ਦੁੱਧ ਨੂੰ ਉਬਾਲਕੇ ਖੰਡ ਮਿਲਾ ਦਿੱਤਾ ਜਾਣਦੀ ਹੈ। ਫੇਰ ਇਸਨੂੰ ਠੰਡਾ ਕਿੱਤਾ ਜਾਂਦਾ ਹੈ। ਅਤੇ ਫੇਰ ਜੇਕਰ ਤੁਹਾਡੇ ਕੋਲ ਇੱਕ ਰਸੋਈ ਥਰਮਾਮੀਟਰ ਹੈ ਉਸਨੂੰ ਦੁੱਧ ਵਿੱਚ ਰੱਖਿਆ ਜਾਂਦਾ ਹੈ। ਸਰਵੋਤਮ ਬਣਾਉਣ ਵਾਲਾ ਤਾਪਮਾਨ 70° ਸੈਲਸੀਅਸ ਹੁੰਦਾ ਹੈ। ਅਤੇ ਨਾਲ ਹੀ ਅਦਰਕ ਦੇ ਰਸ ਨੂੰ ਹਿਲਾਂਦੇ ਰਹੋ। ਜਦ ਦੁੱਧ 70 °ਸੈਲਸੀਅਸ ਤੱਕ ਠੰਡਾ ਹੋ ਜਾਵੇ ਤਦ ਦੁੱਧ ਨੂੰ ਅਦਰਕ ਦੇ ਰਸ ਵਿੱਚ ਮਿਲਾ ਦੋ। ਉਸ ਤੋਂ ਬਾਅਦ ਦੋ ਤੋਂ ਤਿੰਨ ਮਿੰਟ ਰੁਕੋ। ਫੇਰ ਦੁੱਧ ਗਾੜਾ ਹੋ ਜਾਉ ਅਤੇ ਉਸਨੂੰ ਚਮਚ ਨਾਲ ਖਾਇਆ ਜਾ ਸਕਦਾ ਹੈ।

ਅਧੀਨ ਬਾਇਓਕੈਮੀਕਲ ਅਸੂਲ

ਸੋਧੋ

ਅਦਰਕ ਵਿੱਚ "ਪਰੋਟੀਸ ਜ਼ਿੰਗੀਪੇਨ" (protease zingipain) ਹੁੰਦਾ ਹੈ। ਜਦੋਂ ਦੁੱਧ ਵਿੱਚ ਇਹ ਮਿਲਾਇਆ ਜਾਂਦਾ ਹੈ ਤਦੋਂ ਪਰੋਟੀਸ ਦੁੱਧ ਵਿੱਚ ਪ੍ਰੋਟੀਨ ਨੂੰ ਤੋੜ ਦਿੰਦਾ। ਇਸ ਨਾਲ ਇਹ ਦੁੱਧ ਦਹੀਂ ਬਣ ਜਾਂਦਾ ਹੈ।

ਹਵਾਲੇ

ਸੋਧੋ
  1. "Ginger Milk Pudding, a Natural Custard". tastehongkong.com. 29 March 2011. Archived from the original on 25 ਅਗਸਤ 2012. Retrieved 13 August 2012. {{cite web}}: Unknown parameter |dead-url= ignored (|url-status= suggested) (help)