ਅਦੀਲ ਯੂਰਾਲ ਰਿਆਸਤ
ਅਦੀਲ ਯੂਰਾਲ ਰਿਆਸਤ ਥੋੜੇ ਸਮੇਂ ਦੀ ਰਿਆਸਤ ਸੀ ਜਿਸ ਦਾ ਤਤਾਰ ਭਾਸ਼ਾ ਵਿੱਚ ਅਰਥ ਵੋਲਗਾ ਯੂਰਾਲ ਹੈ। ਇਸ ਦਾ ਕੇਂਦਰ ਕਜ਼ਾਨ ਸੀ। ਇਸ ਰਿਆਸਤ[1] ਦਾ ਅੰਦਰੂਨੀ ਰੂਸ ਅਤੇ ਸਰਬੀਆ ਤੋਂ 12 ਦਸੰਬਰ, 1917 ਵਿੱਚ ਰਾਜ ਸ਼ੁਰੂ ਹੋਇਆ। 5 ਮਈ, 1917 ਵਿੱਚ 800 ਤੋਂ ਜ਼ਿਆਦਾ ਗੈਰ-ਰੂਸੀ ਜਿਹਨਾਂ ਵਿੱਚ ਮਰਿਸ, ਚੁਵਾਸ਼ੇਸ, ਉਦਮੁਰਟਸ, ਮੋਰਦਵਿੰਗ਼, ਕੋਮਿਜ਼, ਕੋਮੀ-ਪਰਮੀਕਸ, ਅਤੇ ਤਤਾਰ ਨੇ ਇੱਕ ਵੱਖਰਾ ਅਜ਼ਾਦ ਮੁਲਕ ਸਥਾਪਿਤ ਕਰਨ ਲਈ ਇਕੱਠੇ ਹੋਈ।
ਅਦੀਲ ਯੂਰਾਲ ਰਿਆਸਤ | |||||||||
---|---|---|---|---|---|---|---|---|---|
1917–1918 | |||||||||
ਝੰਡਾ | |||||||||
ਰਾਜਧਾਨੀ | ਕਜ਼ਾਨ | ||||||||
ਆਮ ਭਾਸ਼ਾਵਾਂ | ਤਤਾਰ ਭਾਸ਼ਾ, ਯੂਰਾਲੀ ਭਾਸ਼ਾ | ||||||||
ਧਰਮ | ਇਸਲਾਮ | ||||||||
ਸਰਕਾਰ | ਗਣਰਾਜ | ||||||||
ਰਾਸ਼ਟਰਪਤੀ | |||||||||
Historical era | ਪਹਿਲੀ ਸੰਸਾਰ ਜੰਗ, ਰੂਸੀ ਘਰੇਲੂ ਯੁੱਧ | ||||||||
• ਐਲਾਨ | 12 ਦਸੰਬਰ 1917 | ||||||||
• ਲਾਲ ਫ਼ੌਜ ਨੇ ਹਰਾਇਆ | ਮਾਰਚ 1918 | ||||||||
• Disestablished | ਮਾਰਚ 28 1918 | ||||||||
|
ਹਵਾਲੇ
ਸੋਧੋ- ↑ Staff writer (December 24, 2005 – January 6, 2006). "The dying fish swims in water". The Economist. pp. 73–74.